13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਫ਼ੌਜ ਨੇ ਸਿੱਕਮ ਦੇ ਨਾਥੂਲਾ ਖੇਤਰ ’ਚ ਬਰਫ਼ਬਾਰੀ ਕਾਰਨ ਫਸੇ 900 ਤੋਂ ਵੱਧ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਬਚਾਇਆ

ਫ਼ੌਜ ਨੇ ਸਿੱਕਮ ਦੇ ਨਾਥੂਲਾ ਖੇਤਰ ’ਚ ਬਰਫ਼ਬਾਰੀ ਕਾਰਨ ਫਸੇ 900 ਤੋਂ ਵੱਧ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਬਚਾਇਆ

Ad Position 21
No active advertisement
ਅਜੀਤ ਡੈਸਕ 14-11-2026

ਗੰਗਟੋਕ, 13 ਨਵੰਬਰ (ਪੀ.ਟੀ.ਆਈ.)-ਭਾਰਤੀ ਫੌਜ ਦੀ ਤ੍ਰਿਸ਼ਕਤੀ ਕੋਰ ਨੇ ਪੂਰਬੀ ਸਿੱਕਮ ’ਚ ਨਾਥੂਲਾ, ਬਾਬਾ ਮੰਦਰ ਅਤੇ ਸੋਮਗੋ ਝੀਲ ਵਿਚ ਭਾਰੀ ਬਰਫ਼ਬਾਰੀ ਕਾਰਨ ਫਸੇ 900 ਤੋਂ ਵੱਧ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਬਚਾਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਕਾਰਜ ਬਹੁਤ ਮੁਸ਼ਕਿਲ ਮੌਸਮੀ ਹਾਲਾਤ ਦੇ ਵਿਚਕਾਰ ਕੀਤਾ ਗਿਆ ਸੀ। ਭਾਰੀ ਬਰਫ਼ਬਾਰੀ ਨੇ ਆਵਾਜਾਈ ਵਿਚ ਵਿਘਨ ਪਾਇਆ, ਜਿਸ ਕਾਰਨ ਵੱਡੀ ਗਿਣਤੀ ’ਚ ਸੈਲਾਨੀ ਅਤੇ ਸਥਾਨਕ ਲੋਕ ਉਚਾਈ ਵਾਲੇ ਖੇਤਰਾਂ ਵਿਚ ਫਸ ਗਏ। ਉਨ੍ਹਾਂ ਕਿਹਾ ਕਿ ਫੌਜ ਦੇ ਜਵਾਨਾਂ ਨੇ ਪ੍ਰਭਾਵਿਤ ਲੋਕਾਂ ਨੂੰ ਬਚਾਇਆ।

Ad Position 22
No active advertisement
ਪਿਛਲੀ ਖ਼ਬਰ ਹਿਮਾਚਲ ’ਚ ਤਾਜ਼ਾ ਬਰਫ਼ਬਾਰੀ ਅਗਲੀ ਖ਼ਬਰ ਸੀ.ਆਰ.ਪੀ.ਐੱਫ. ਚੌਕੀ ’ਤੇ ਹਮਲੇ ਸੰਬੰਧੀ ਹਿਰਾਸਤ ’ਚ ਲਏ ਸ਼ੱਕੀ
Ad Position 24