07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਸਾਈਾ ਗੁਰਮੇਲ ਸ਼ਾਹ ਦੀ ਯਾਦ 'ਚ ਜੋੜ ਮੇਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 04-01-2026
ਕੋਟਫ਼ਤੂਹੀ, 3 ਜਨਵਰੀ (ਅਟਵਾਲ)-ਪਿੰਡ ਭਾਮ ਦੇ ਦਰਬਾਰ ਸਖੀ ਸਰਵਰ ਲੱਖ ਦਾਤਾ ਲਾਲਾਂ ਵਾਲੇ ਪੀਰ ਦੇ ਅਸਥਾਨ ਤੇ ਪ੍ਰਬੰਧਕ ਕਮੇਟੀ ਵੱਲੋਂ ਸਾਈਾ ਗੁਰਮੇਲ ਸ਼ਾਹ ਗ਼ੁਲਾਮ ਭਾਮ ਦੀ ਸਾਲਾਨਾ 6ਵੀਂ ਬਰਸੀ ਮੌਕੇ ਜੋੜ ਮੇਲਾ ਡੇਰੇ ਦੇ ਮੁੱਖ ਸੇਵਾਦਾਰ ਸਾਈਾ ਜੀਤੀ ਸ਼ਾਹ ਗ਼ੁਲਾਮ ਭਾਮ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ | ਇਸ ਮੌਕੇ ਚਾਦਰ, ਚਿਰਾਗ਼ਾਂ ਤੇ ਝੰਡੇ ਦੀ ਰਸਮ ਜੋੜ ਮੇਲੇ ਮੌਕੇ ਸਾਈ ਰਾਜੂ ਸ਼ਾਹ ਬੱਡਲਾ, ਸਾਈਾ ਬਿੱਲੇ ਸ਼ਾਹ ਕਰੀਹਾ, ਸਾਈਾ ਵਿਕੀ ਸ਼ਾਹ ਗੋਪਾਲੀਆ, ਸਾਈਾ ਗੁਲਜ਼ਾਰ ਮੁਹੰਮਦ ਗੋਦਪੁਰ 'ਤੇ ਕੱਵਾਲਾਂ ਨੇ ਮਹਿਫ਼ਲ ਸਜਾਈ | ਇਸ ਮੌਕੇ ਮੁੱਖ ਮਹਿਮਾਨ ਡਾ. ਇਸ਼ਾਂਕ ਕੁਮਾਰ ਹਲਕਾ ਵਿਧਾਇਕ ਚੱਬੇਵਾਲ, ਗੁਰਸੇਵਕ ਸਿੰਘ ਭਾਮ, ਬਲਜੀਤ ਸਿੰਘ ਸੋਨੂੰ ਪੰਚ, ਗੁਰਵਿੰਦਰ ਸਿੰਘ, ਸ਼ਨੀ ਸਿੱਧੂ, ਅਜੇ ਸਿੱਧੂ, ਹੁਸਨ ਲਾਲ ਸੋਢੀ, ਸਰਪੰਚ ਪਰਵਿੰਦਰ ਸਿੰਘ ਜਸਵਾਲ, ਪੰਕਜ ਜਸਵਾਲ, ਰਣਜੀਤ ਕੌਰ ਬਲਾਕ ਸੰਮਤੀ ਮੈਂਬਰ ਭਾਮ, ਅਰਜਨ ਸਿੱਧੂ, ਵਿਜੈ ਸਿੱਧੂ, ਪਿ੍ੰਸ ਸਿੱਧੂ, ਗਗਨਦੀਪ ਸਿੰਘ, ਬਲਜਿੰਦਰ ਸਿੰਘ ਰੂਪੋਵਾਲ, ਤਾਰਾ ਸਿੱਧੂ, ਬਲਜਿੰਦਰ ਸਿੰਘ ਸਸੋਲੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 2 ਕਾਬੂ ਅਗਲੀ ਖ਼ਬਰ ਨਕਦੀ ਖੋਹਣ ਵਾਲਾ ਝਪਟਮਾਰ ਕਾਬੂ
Ad Position 24