14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸੁਸ਼ੀਲ ਪਿੰਕੀ ਨੇ ਰਾਮਪੁਰ ਮੰਦਰ ਵਿਖੇ ਮੱਥਾ ਟੇਕਿਆ

Ad Position 21
No active advertisement
ਅਜੀਤ ਡੈਸਕ 29-01-2026
ਤਲਵਾੜਾ, 28 ਜਨਵਰੀ (ਮਹਿਤਾ)- ਕਾਮਾਹੀ ਦੇਵੀ ਖੇਤਰ ਦੇ ਪਿੰਡ ਰਾਮਪੁਰ ਹਲੇੜ ਵਿਖੇ ਸਥਿਤ ਬਾਬਾ ਲਾਲ ਦਿਆਲ ਮੰਦਰ ਵਿਖੇ ਪ੍ਰਸਿੱਧ ਧਾਰਮਿਕ ਵਿਭੂਤੀ ਸਵਰ ਮਹੰਤ ਰਾਮ ਪ੍ਰਕਾਸ਼ ਦਾਸ ਦੀ ਪ੍ਰਤਿਮਾ ਅੱਗੇ ਮੱਥਾ ਟੇਕਿਆ ਤੇ ਅਸ਼ੀਰਵਾਦ ਪ੍ਰਾਪਤ ਕੀਤਾ | ਸੁਸ਼ੀਲ ਪਿੰਕੀ ਨੇ ਕਿਹਾ ਇੱਥੇ ਆ ਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ | ਇਸ ਮੌਕੇ 'ਤੇ ਉੱਘੇ ਸਿੱਖਿਆ ਸ਼ਾਸਤਰੀ ਡਾ. ਸਤਪਾਲ ਸ਼ਾਸਤਰੀ ਤੋਂ ਇਲਾਵਾ ਹੋਰ ਭਾਜਪਾ ਆਗੂ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੇ.ਸੀ.ਡੀ.ਏ.ਵੀ. ਕਾਲਜ ਦਸੂਹਾ ਦੀ ਐਨ.ਸੀ.ਸੀ. ਕੈਡਿਟ ਪੁਰੂਰਵਾ ਨੇ ਜੈਪੁਰ ਵਿਖੇ 78ਵੀਂ 'ਸੈਨਾ ਦਿਵਸ ਪਰੇਡ' ਵਿਚ ਹਿੱਸਾ... ਅਗਲੀ ਖ਼ਬਰ ਢਾਡੀ ਦਿਲਬਰ ਦੀ ਯਾਦ 'ਚ ਢਾਡੀ ਤੇ ਕੀਰਤਨ ਦਰਬਾਰ ਕਰਵਾਇਆ
Ad Position 24