29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਗ਼ਰੀਬੀ ਦੇ ਆਧਾਰ 'ਤੇ ਹੀ ਮਿਲਣਾ ਚਾਹੀਦਾ ਹੈ ਰਾਖਵਾਂਕਰਨ- ਪਿ੍ੰ. ਰਾਣਾ

Ad Position 21
No active advertisement
ਅਜੀਤ ਡੈਸਕ 09-03-2026
ਰਾਮਗੜ੍ਹ ਸੀਕਰੀ, 8 ਮਾਰਚ (ਕਟੋਚ)-ਆਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਪਿਛਲੇ ਕਰੀਬ 50 ਸਾਲਾਂ ਵਿਚ ਦੇਸ਼ ਦੀ ਆਰਥਿਕ ਸਥਿਤੀ ਬੇਹੱਦ ਬਦਲ ਗਈ ਹੈ | ਅੱਜ ਦਸ਼ਾ ਇਹ ਹੈ ਕਿ ਦੇਸ਼ ਵਿਚ ਹੁਣ ਕਿਸੇ ਜਾਤੀ ਵਿਚ ਸਾਰੇ ਲੋਕ ਨਾ ਤਾਂ ਅਮੀਰ ਹਨ ਅਤੇ ਨਾ ਹੀ ਗ਼ਰੀਬ ਹਨ | ਉਕਤ ਪ੍ਰਗਟਾਵਾ ਸਿੱਖਿਆ ਸ਼ਾਸਤਰੀ ਅਤੇ ਪਿ੍ੰਸੀਪਲ ਰਘੁਨਾਥ ਸ਼ਰਮਾ ਨੇ ਕਰਦਿਆਂ ਕਿਹਾ ਕਿ ਰਾਖਵੀਂਆਂ ਜਾਤੀਆਂ ਵਿਚ ਵੀ ਕੁੱਝ ਪ੍ਰਭਾਵਸ਼ਾਲੀ ਲੋਕਾਂ ਨੇ ਰਾਖਵਾਂ ਕਰਨ ਦਾ ਵੱਧ ਵਾਰ ਲਾਭ ਉਠਾਇਆ ਅਤੇ ਉਹ ਬਾਕੀਆਂ ਨਾਲੋਂ ਅਮੀਰ ਹੋ ਗਏ | ਕੁੱਝ ਲੋਕਾਂ ਨੂੰ ਰਾਖਵਾਂ ਕਰਨ ਦਾ ਲਾਭ ਨਹੀਂ ਮਿਲਿਆ ਅਤੇ ਉਹ ਗ਼ਰੀਬ ਹੀ ਰਹਿ ਗਏ | ਸ੍ਰੀ ਸ਼ਰਮਾ ਨੇ ਕਿਹਾ ਕਿ ਦੇਸ਼ ਵਿਚ ਤੇਜ਼ ਗਤੀ ਨਾਲ ਵਿਕਾਸ ਹੋ ਰਿਹਾ ਹੈ, ਪਰ ਇਸ ਦੇ ਨਾਲ-ਨਾਲ ਆਰਥਿਕ ਪਾੜ੍ਹਾ ਵੀ ਵੱਧ ਰਿਹਾ ਹੈ | ਇਸ ਸਮੱਸਿਆ ਦਾ ਹੁਣ ਇੱਕ ਹੀ ਹੱਲ ਹੈ ਕਿ ਦੇਸ਼ ਵਿਚ ਕਿਸੇ ਵੀ ਪ੍ਰਕਾਰ ਦਾ ਰਾਖਵਾਂ ਕਰਨ ਜਾਤੀ ਦੇ ਆਧਾਰ 'ਤੇ ਨਾ ਹੋਵੇ ਉਹ ਸਿਰਫ਼ ਗ਼ਰੀਬੀ ਦੇ ਆਧਾਰ 'ਤੇ ਹੀ ਹੋਣਾ
Ad Position 22
No active advertisement
ਪਿਛਲੀ ਖ਼ਬਰ ਕੈਂਟਰ ਤੇ ਕਾਰ ਦੀ ਟੱਕਰ 'ਚ ਕਾਰ ਸਵਾਰ ਜ਼ਖ਼ਮੀ ਅਗਲੀ ਖ਼ਬਰ ਈਰਾਨ 'ਤੇ ਕੀਤੇ ਹਮਲੇ ਦੇ ਵਿਰੋਧ 'ਚ ਟਰੰਪ, ਨੇਤਨਯਾਹੂ ਤੇ ਮੋਦੀ ਦੇ ਪੁਤਲੇ ਸਾੜੇ
Ad Position 24