13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਖੇਤਾਂ 'ਚੋਂ 3 ਮੋਟਰਾਂ ਦੀ ਤਾਰ ਚੋਰੀ

Ad Position 21
No active advertisement
ਅਜੀਤ ਡੈਸਕ 11-03-2026
ਸੈਲਾ ਖ਼ੁਰਦ, 10 ਮਾਰਚ (ਹਰਵਿੰਦਰ ਸਿੰਘ ਬੰਗਾ)-ਬੀਤੀ ਰਾਤ ਪਿੰਡ ਬੀਹੜਾ 'ਚ ਚੋਰ ਗਿਰੋਹ ਵਲੋਂ ਖੇਤਾਂ 'ਚ ਸਥਿਤ ਟਿਊਬਵੈੱਲ ਮੋਟਰਾਂ ਤੋਂ ਵੱਖ-ਵੱਖ ਥਾਵਾਂ ਤੋਂ ਤਿੰਨ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰ ਚੋਰੀ ਕਰਕੇ ਫ਼ਰਾਰ ਗਏ | ਮਿਲੀ ਜਾਣਕਾਰੀ ਅਨੁਸਾਰ ਕਿਸਾਨ ਸ਼ਿੰਦਰ ਸਿੰਘ, ਕਰਨੈਲ ਸਿੰਘ ਤੇ ਮਹਿੰਦਰ ਸਿੰਘ ਵਾਸੀ ਬੀਹੜਾ ਨੇ ਦੱਸਿਆ ਕਿ ਉਨ੍ਹਾਂ ਦੇ ਖੇਡਾਂ 'ਚੋਂ ਟਿਊਬਵੈੱਲਾਂ ਦੀਆਂ ਮੋਟਰਾਂ ਤੋਂ ਚੋਰ ਤਾਰ ਚੋਰੀ ਕਰਕੇ ਲੈ ਗਏ | ਉਨ੍ਹਾਂ ਦੱਸਿਆ ਕਿ ਘਟਨਾ ਦਾ ਪਤਾ ਉਨ੍ਹਾਂ ਨੂੰ ਸਵੇਰ ਲੱਗਾ |
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਦਿੱਤੀ ਵਿਦਾਇਗੀ ਅਗਲੀ ਖ਼ਬਰ ਡਰਾਈਵਰ ਲੋਡਿੰਗ ਟਰੱਕ ਲਾਵਾਰਸ ਛੱਡ ਕੇ 50 ਹਜ਼ਾਰ ਚੋਰੀ ਕਰਕੇ ਫ਼ਰਾਰ
Ad Position 24