ਹੁਸ਼ਿਆਰਪੁਰ, 10 ਮਾਰਚ (ਬਲਜਿੰਦਰਪਾਲ ਸਿੰਘ)-ਆਈ.ਕੇ.ਜੀ.ਪੀ.ਟੀ.ਯੂ. ਵਲੋਂ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੇ ਐਲਾਨੇ ਨਤੀਜਿਆਂ 'ਚ ਸੇਂਟ ਸੋਲਜਰ ਮੈਨੇਜਮੈਂਟ ਐਂਡ ਟੈਕਨੀਕਲ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਸਥਾ ਦਾ ਨਾਮ ਰੌਸ਼ਨ ਕੀਤਾ | ਪਿ੍ੰਸੀਪਲ ਡਾ. ਰੋਹਨ ਸ਼ਰਮਾ ਨੇ ਦੱਸਿਆ ਕਿ ਬੀ.ਏ.ਜੇ.ਐੱਮ.ਸੀ ਸਮੈਸਟਰ-1 'ਚ ਦੀਪ ਸ਼ਿਖਾ ਨੇ 85 ਐਸ.ਜੀ.ਪੀ.ਏ, ਲਵਪ੍ਰੀਤ ਸਿੰਘ ਨੇ 81 ਐਸ.ਜੀ.ਪੀ.ਏ, ਨੰਦਿਨੀ ਨੇ 82 ਐਸ.ਜੀ.ਪੀ.ਏ, ਪਰਵੇਸ਼ ਨੇ 80 ਐਸ.ਜੀ.ਪੀ.ਏ, ਸਾਹਿਲ ਪਵਾਰ ਨੇ 81 ਐਸ.ਜੀ.ਪੀ.ਏ, ਸਿਮਰਨ ਨੇ 83 ਐਸ.ਜੀ.ਪੀ.ਏ ਅਤੇ ਸਨੇਹਾ ਨੇ 81 ਐਸ.ਜੀ.ਪੀ.ਏ ਪ੍ਰਾਪਤ ਕੀਤੇ | ਬੀ.ਏ.ਜੇ.ਐੱਮ.ਸੀ ਸਮੈਸਟਰ-3 'ਚ ਪਲਕ ਨੇ 86 ਐਸ.ਜੀ.ਪੀ.ਏ, ਰੂਹਾਨੀ ਅਰੋੜਾ ਨੇ 86 ਐਸ.ਜੀ.ਪੀ.ਏ, ਪਲਕ ਨੇ 81 ਐਸ.ਜੀ.ਪੀ.ਏ, ਖ਼ੁਸ਼ਹਾਲ ਨੇ 82 ਐਸ.ਜੀ.ਪੀ.ਏ, ਗਗਨਦੀਪ ਕੌਰ ਨੇ 82 ਐਸ.ਜੀ.ਪੀ.ਏ, ਵਾਨਿਕਾ ਨੇ 84 ਐਸ.ਜੀ.ਪੀ.ਏ, ਲਵਲੀ ਰਾਣੀ ਨੇ 82 ਐਸ.ਜੀ.ਪੀ.ਏ. ਅਤੇ ਕਿਰਤਿਕਾ ਨੇ 84 ਐੱਸ.ਜੀ.ਪੀ.ਏ. ਪ੍ਰਾਪਤ ਕੀਤੇ | ਬੀ.ਏ.ਜੇ.ਐੱਮ.ਸੀ. ਸਮੈਸਟਰ-5 ਵਿਚ ਅਤੁਲ ਮਹਿਤਾ ਨੇ 81 ਐਸ.ਜੀ.ਪੀ.ਏ. ਅੰਕੁਸ਼ ਨੇ 81 ਐਸ.ਜੀ.ਪੀ.ਏ. ਅਤੇ ਪ੍ਰੀਆ ਨੇ 81 ਐਸ.ਜੀ.ਪੀ.ਏ. ਹਾਸਲ ਕੀਤੇ | ਐੱਮ.ਏ.ਜੇ.ਐੱਮ.ਸੀ. ਸਮੈਸਟਰ-1 'ਚ ਅਨੀਸ਼ ਵਰਮਾ ਨੇ 83 ਐਸ.ਜੀ.ਪੀ.ਏ., ਅੰਜਲੀ ਨੇ 81 ਐਸ.ਜੀ.ਪੀ.ਏ. ਅਤੇ ਜਤਿਨ ਨੇ 80 ਐਸ.ਜੀ.ਪੀ.ਏ. ਪ੍ਰਾਪਤ ਕੀਤੇ | ਐੱਮ.ਏ.ਜੇ.ਐੱਮ.ਸੀ. ਸਮੈਸਟਰ-3 'ਚ ਅਮਨ ਨੇ 83 ਐਸ.ਜੀ.ਪੀ.ਏ., ਗਗਨਦੀਪ ਵਰਮਾ ਨੇ 81 ਐਸ.ਜੀ.ਪੀ.ਏ. ਅਤੇ ਰਿਆ ਮਿਨੀਆ ਨੇ 81 ਐਸ.ਜੀ.ਪੀ.ਏ. ਹਾਸਲ ਕੀਤੇ | ਬੀ.ਐੱਮ.ਐੱਲ.ਐੱਸ ਸਮੈਸਟਰ-1 'ਚ ਮਾਨਵੀ ਨੇ 8.60 ਐਸ.ਜੀ.ਪੀ.ਏ, ਮਿਸਬਾਹ ਫਿਰਦੌਸ ਨੇ 8.04 ਐਸ.ਜੀ.ਪੀ.ਏ. ਅਤੇ ਰਮਨਪ੍ਰੀਤ ਕੌਰ ਨੇ 8.04 ਐਸ.ਜੀ.ਪੀ.ਏ ਪ੍ਰਾਪਤ ਕੀਤੇ | ਬੀ.ਐੱਮ.ਐੱਲ.ਐੱਸ ਸਮੈਸਟਰ-3 ਵਿਚ ਅਫੀਰਾਹ ਬਸ਼ੀਰ ਨੇ 8.10 ਐਸ.ਜੀ.ਪੀ.ਏ ਅਤੇ ਫਰਹਾਨ ਰਸ਼ੀਦ ਨੇ 8.29 ਐਸ.ਜੀ.ਪੀ.ਏ ਹਾਸਲ ਕੀਤੇ | ਬੀ.ਐੱਮ.ਐੱਲ.ਐੱਸ.-5 ਦੇ ਵਿਦਿਆਰਥੀਆਂ ਵਿਚ ਆਸਿਫ਼ ਨੇ 8.89 ਐਸ.ਜੀ.ਪੀ.ਏ, ਅਭੇ ਨੇ 8.00 ਐਸ.ਜੀ.ਪੀ.ਏ, ਅਬਿਦ ਹੁਸੈਨ ਨੇ 8.63 ਐਸ.ਜੀ.ਪੀ.ਏ., ਅਰਬਾਜ਼ ਨੇ 8.05 ਐਸ.ਜੀ.ਪੀ.ਏ., ਅਰਫ਼ਤ ਨੇ 8.16 ਐਸ.ਜੀ.ਪੀ.ਏ., ਫੈਸਲ ਮਜੀਦ ਵਾਨੀ ਨੇ 8.11 ਐਸ.ਜੀ.ਪੀ.ਏ., ਫੈਜ਼ਾਨ ਨੇ 8.79 ਐਸ.ਜੀ.ਪੀ.ਏ., ਫੋਜ਼ੀਆ ਸੁਬਜ਼ਾਰ ਨੇ 8.37 ਐਸ.ਜੀ.ਪੀ.ਏ., ਕਾਤਿਬ ਨਜ਼ੀਰ ਨੇ 8.21 ਐਸ.ਜੀ.ਪੀ.ਏ, ਸ਼ਾਹਿਦ ਬਿਲਾਲ ਨੇ 8.05 ਐਸ.ਜੀ.ਪੀ.ਏ., ਅਦਫ਼ਰ ਰਸ਼ੀਦ ਨੇ 8.37 ਐਸ.ਜੀ.ਪੀ.ਏ, ਫੈਜ਼ਾ ਫ਼ਾਰੂਕ ਨੇ 8.05 ਐਸ.ਜੀ.ਪੀ.ਏ., ਹਰਜੋਤ ਕੌਰ ਨੇ 8.95 ਐਸ.ਜੀ.ਪੀ.ਏ., ਮਨਵੀਰ ਸਿੰਘ ਨੇ 8.58 ਐਸ.ਜੀ.ਪੀ.ਏ., ਮੁਨਾਜ਼ਾ ਨੇ 8.32 ਐਸ.ਜੀ.ਪੀ.ਏ., ਨੈਲੋਫਰ ਨਾਜ਼ ਨੇ 8.32 ਐਸ.ਜੀ.ਪੀ.ਏ, ਪ੍ਰੀਆ ਨੇ 8.63 ਐਸ.ਜੀ.ਪੀ.ਏ., ਰਿਆ ਨੇ 8.58 ਐਸ.ਜੀ.ਪੀ.ਏ., ਸੋਨੂੰ ਨੇ 8.32 ਐਸ.ਜੀ.ਪੀ.ਏ., ਸੌਮਿਆ ਸ਼ਰਮਾ ਨੇ 9.05 ਐਸ.ਜੀ.ਪੀ.ਏ. ਅਤੇ ਤਾਜਮੁਲ ਨੇ 8.21 ਐਸ.ਜੀ.ਪੀ.ਏ. ਪ੍ਰਾਪਤ ਕੀਤੇ |