14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਹੂਸੈਨਪੁਰ ਵਲੋਂ ਸੁਖਬੀਰ ਦਾ ਸਵਾਗਤ <br/>

Ad Position 21
No active advertisement
ਅਜੀਤ ਡੈਸਕ 11-03-2026
ਟਾਂਡਾ ਉੜਮੁੜ, 10 ਮਾਰਚ (ਦੀਪਕ ਬਹਿਲ)-ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਰਮਿੰਦ ਸਿੰਘ ਹੂਸੈਨਪੁਰ ਵਲੋਂ ਆਪਣੇ ਸੈਂਕੜੇ ਸਾਥੀਆਂ ਨਾਲ ਜਿੱਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਰੋਡ ਸ਼ੋਅ ਮੌਕੇ ਭਰਵਾਂ ਸਵਾਗਤ ਕੀਤਾ | ਉੱਥੇ ਹੂਸੇਨਪੁਰ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਨੌਜਵਾਨਾਂ ਦਾ ਪਾਰਟੀ ਪ੍ਰਧਾਨ ਦੀ ਹੁਸ਼ਿਆਰਪੁਰ ਆਮਦ ਤੇ ਵਿਖਾਏ ਗਏ ਭਰਵੇਂ ਜੋਸ਼ ਲਈ ਧੰਨਵਾਦ ਕੀਤਾ | ਇਸ ਮੌਕੇ ਟੀਮ ਹੂਸੈਨਪੁਰ 'ਚ ਸਵਾਗਤ ਕਰਨ ਵਾਲਿਆਂ 'ਚ ਜ਼ਿਲ੍ਹਾ ਪ੍ਰਧਾਨ ਅਰਮਿੰਦਰ ਸਿੰਘ ਹੂਸੈਨਪੁਰ ਨਾਲ ਅਮਨਦੀਪ ਸਿੰਘ ਹੂਸੈਨਪੁਰ, ਕਰਨ ਧੁੱਗਾ, ਪਿ੍ਥੀਪਾਲ ਢੱਡਾ, ਸ਼ੇਰਾ ਧਨੋਆ, ਮਨਪ੍ਰੀਤ ਮੱਲੀ, ਸੁਖਾ ਧੂਤ, ਸੁਲਤਾਨ ਸਿੰਘ ਤੋਂ ਇਲਾਵਾ ਹੋਰ ਕਈ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਤ ਹਰੀ ਸਿੰਘ ਮੈਮੋਰੀਅਲ ਕਾਲਜ 'ਚ ਇਨਾਮ ਵੰਡ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਪੀ. ਡਬਲਯੂ. ਡੀ. ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਨੇ ਐਕਸੀਅਨ ਨੂੰ ਦਿੱਤਾ ਮੰਗ ਪੱਤਰ <br/>
Ad Position 24