ਤਲਵਾੜਾ, 27 ਮਾਰਚ (ਮਹਿਤਾ)-ਤਲਵਾੜਾ ਦੀ ਈ. ਬੀ. ਕਾਲੋਨੀ ਵਿਖੇ ਮੁਹੱਲਾ ਕਲੀਨਿਕ ਦਾ ਉਦਘਾਟਨ ਅੱਜ ਮਿਤੀ 28 ਮਾਰਚ ਦਿਨ ਸ਼ਨਿਚਰਵਾਰ ਨੂੰ ਵਿਧਾਇਕ ਦਸੂਹਾ ਐਡ. ਕਰਮਵੀਰ ਸਿੰਘ ਘੁੰਮਣ 12 ਵਜੇ ਕਰਨਗੇ | ਇਹ ਜਾਣਕਾਰੀ ਨਗਰ ਪੰਚਾਇਤ ਤਲਵਾੜਾ ਦੇ ਪ੍ਰਧਾਨ ਆਸ਼ੂ ਅਰੋੜਾ ਨੇ ਦਿੱਤੀ |