30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਕਾਹਮਾ ਪਿੰਡ ਨੂੰ ਸਨੀ ਸਿੰਘ ਨੇ ਰਾਉਂਡ ਗਲਾਸ ਅਕੈਡਮੀ ਨਾਲ ਨਿਵਾਜਿਆ

Ad Position 21
No active advertisement
ਅਜੀਤ ਡੈਸਕ 06-04-2026
ਮੱਲਪੁਰ ਅੜਕ, 5 ਅਪ੍ਰੈਲ (ਮਨਜੀਤ ਸਿੰਘ ਜੱਬੋਵਾਲ)-ਕਾਹਮਾ ਪਿੰਡ ਵਿਖੇ ਸਮੂਹ ਟੂਰਨਾਮੈਂਟ ਕਮੇਟੀ ਦੀ ਮੀਟਿੰਗ ਮੁੱਖ ਪ੍ਰਬੰਧਕ ਸਤਨਾਮ ਸਿੰਘ ਕਾਹਮਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਤਨਾਮ ਸਿੰਘ ਕਾਹਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਕਾਹਮਾ ਨੂੰ ਸਨੀ ਸਿੰਘ ਦੇ ਵਲੋਂ ਕਾਹਮਾ ਅਕੈਡਮੀ ਨੂੰ ਰਾਉਂਡ ਗਲਾਸ ਅਕੈਡਮੀ ਨਾਲ ਨਿਵਾਜਿਆ ਗਿਆ | ਉਨ੍ਹਾਂ ਕਿਹਾ ਕਿ ਇਹ ਅਕੈਡਮੀ ਖੋਲ੍ਹਣ ਨਾਲ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਵਧੀਆ ਉਪਰਾਲਾ ਹੈ | ਇਸ ਮੌਕੇ ਮਨਜੀਤ ਸਿੰਘ, ਜਰਨੈਲ ਸਿੰਘ, ਪਰਮਜੀਤ ਸਿੰਘ ਕੰਦੋਲਾ, ਜਸਵਿੰਦਰ ਸਿੰਘ ਲਾਡੀ, ਬਲਵੀਰ ਸਿੰਘ ਫੋਰਮੈਨ, ਹਰਦੀਪ ਸਿੰਘ ਦੀਪਾ, ਕਸ਼ਮੀਰੀ ਲਾਲ, ਬਲਜੀਤ ਰਾਮ, ਅਮਰੀਕ ਸਿੰਘ ਪੰਚ, ਸਤਨਾਮ ਸਿੰਘ, ਗੁਦਾਵਰ ਸਿੰਘ ਬਲਾਕ ਸੰਮਤੀ ਮੈਂਬਰ, ਅਵਤਾਰ ਸਿੰਘ, ਕਸ਼ਮੀਰ ਸਿੰਘ, ਪਰਮਜੀਤ ਸਿੰਘ ਪੰਮਾ ਸੂਰਾਪੁਰ, ਸੰਦੀਪ ਕੁਮਾਰ ਟੀਪੂ ਤੇ ਹੋਰ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਰੋਮਜਾਰਾ ਵਿਖੇ ਗੁਰੂ ਕੇ ਵਜੀਰਾਂ ਵਲੋਂ ਜਥੇ. ਗੁਰਬਖਸ਼ ਸਿੰਘ ਖ਼ਾਲਸਾ ਦਾ ਸਨਮਾਨ ਅਗਲੀ ਖ਼ਬਰ ਸ. ਮਾਨ ਵਲੋਂ ਰਾਜਾ ਸਾਹਿਬ ਸਪੋਰਟਸ ਕਲੱਬ ਨੂੰ 3.60 ਲੱਖ ਰੁਪਏ ਭੇਟ
Ad Position 24