26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਅੱਜ ਬਿਜਲੀ ਬੰਦ ਰਹੇਗੀ

Ad Position 21
No active advertisement
ਅਜੀਤ ਡੈਸਕ 09-04-2026
ਗੜ੍ਹਸ਼ੰਕਰ, 8 ਅਪ੍ਰੈਲ (ਧਾਲੀਵਾਲ)-66 ਕੇ. ਵੀ. ਸਬ-ਸਟੇਸ਼ਨ ਗੜ੍ਹਸ਼ੰਕਰ ਤੋਂ ਚੱਲਦੇ 11 ਕੇ.ਵੀ. ਡੁੱਗਰੀ ਯੂ. ਪੀ. ਐੱਸ. ਫੀਡਰ, 11 ਕੇ. ਵੀ. ਭੱਜਲਾਂ ਕੰਢੀ ਫੀਡਰ ਅਤੇ 66 ਕੇ.ਵੀ. ਸਬ ਸਟੇਸ਼ਨ ਤੋਂ ਚੱਲਦੇ 11 ਕੇ.ਵੀ. ਮੋਇਲਾ ਵਾਹਿਦਪੁਰ ਯੂ. ਪੀ. ਐੱਸ. ਫੀਡਰ ਦੀ ਜ਼ਰੂਰੀ ਮੁਰੰਮਤ ਹੋਣ ਕਰਕੇ ਮਿਤੀ 9 ਅਪ੍ਰੈਲ ਦਿਨ ਵੀਰਵਾਰ ਨੂੰ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ | ਇਸ ਦੌਰਾਨ ਫੀਡਰ 'ਤੇ ਪੈਂਦੇ ਪਿੰਡ ਡੁੱਗਰੀ, ਭੰਮੀਆਂ, ਘਾਗੋਂ ਰੋੜਾਂਵਾਲੀ, ਸ਼ਾਹਪੁਰ, ਸਦਰਪੁਰ, ਖ਼ਾਨਪੁਰ, ਗੜ੍ਹੀ, ਮੱਟੋਂ, ਬੀਰਮਪੁਰ, ਸੋਲੀ, ਲਹਿਰਾ, ਘਾਗੋਂ ਰੋੜਾਂਵਾਲੀ, ਅਨੰਦ ਆਸ਼ਰਮ ਗੜ੍ਹਸ਼ੰਕਰ, ਮੋਇਲਾ ਵਾਹਿਦਪੁਰ ਦੇ ਘਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ | ਪਿੰਡ ਭੱਜਲਾਂ, ਹਾਜੀਪੁਰ, ਸਾਧੋਵਾਲ, ਪਾਰੋਵਾਲ, ਪੁਰਖੋਵਾਲ ਦੇ ਘਰਾਂ ਅਤੇ ਖੇਤੀਬਾੜੀ ਟਿਊਬਵੈੱਲ ਕੁਨੈਕਸ਼ਨਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ | ਇਹ ਜਾਣਕਾਰੀ ਇੰਜ. ਲਾਜਪਤ ਰਾਏ ਸਹਾਇਕ ਕਾਰਜਕਾਰੀ ਇੰਜੀਨੀਅਰ ਦਿਹਾਤੀ ਉਪ ਮੰਡਲ ਗੜ੍ਹਸ਼ੰਕਰ ਵਲੋਂ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਨੂੰ ਜਗਾਉਣ ਲਈ ਗੜ੍ਹਸ਼ੰਕਰ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ 18 ਨੂੰ -ਬਸਪਾ ਆਗੂ ਅਗਲੀ ਖ਼ਬਰ ਸਰਕਾਰੀ ਕਾਲਜ ਵਿਚ ਏਡਜ਼ ਜਾਗਰੂਕਤਾ ਸੰਬੰਧੀ ਸੈਮੀਨਾਰ <br/>
Ad Position 24