ਸਰਕਾਰੀ ਕਾਲਜ ਵਿਚ ਏਡਜ਼ ਜਾਗਰੂਕਤਾ ਸੰਬੰਧੀ ਸੈਮੀਨਾਰ <br/>
ਅਜੀਤ ਡੈਸਕ
09-04-2026
ਸੈਮੀਨਾਰ ਮੌਕੇ ਕਾਲਜ ਵਿਖੇ ਜਾਗਰੂਕਤਾ ਮੁਹਿੰਮ ਤਹਿਤ ਬੈਨਰ ਵੀ ਲਗਾਏ ਗਏ ਜਿਸ ਵਿਚ ਇਸ ਬਿਮਾਰੀ ਦੀ ਰੋਕਥਾਮ ਤੇ ਬਿਮਾਰੀ ਦੇ ਲੱਛਣਾ ਸਬੰਧੀ ਜਾਗਰੂਕਤਾ ਸੰਦੇਸ਼ ਲਿਖੇ ਗਏ ਹਨ | ਪਿ੍ੰਸੀਪਲ ਸਕਿੰਦਰ ਕੌਰ ਬਰਾੜ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਨਸ਼ਿਆਂ ਦੇ ਨਾਲ-ਨਾਲ ਐਚ.ਆਈ.ਵੀ. ਦੀ ਬਿਮਾਰੀ ਤੋਂ ਬਚਾਅ ਵੀ ਇਸ ਵੇਲੇ ਵੱਡੀ ਚਣੌਤੀ ਹੈ ਤੇ ਸਾਨੂੰ ਰਲ ਕੇ ਇਸਦੇ ਖ਼ਾਤਮੇ ਲਈ ਹੰਭਲਾ ਮਾਰਨ ਦੀ ਲੋੜ ਹੈ |