26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਜੈ ਮਾਂ ਚਿੰਤਪੁਰਨੀ ਧਾਰਮਿਕ ਕਮੇਟੀ ਨੇ ਭਗਵਤੀ ਜਾਗਰਣ ਕਰਵਾਇਆ

ਫਗਵਾੜਾ, 26 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਜੈ ਮਾਂ ਚਿੰਤਪੁਰਨੀ ਧਾਰਮਿਕ ਕਮੇਟੀ ਵੱਲੋਂ ਇਲਾਕੇ ਦੀ ਸੁੱਖ-ਸਮਿ੍ੱਧੀ ਤੇ ਖ਼ੁਸ਼ਹਾਲੀ ਦੀ ਕਾਮਨਾ ਨਾਲ 17ਵਾਂ ਵਿਸ਼ਾਲ ਭਗਵਤੀ ਜਾਗਰਣ ਪਿੰਡ ਕਾਂਸ਼ੀ ਨਗਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ | ਜਾਗਰਣ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਰਧਾ ਨਾਲ ਹਾਜ਼ਰੀ ਭਰੀ | ਇਸ ਮੌਕੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ | ਜੈ ਮਾਂ ਚਿੰਤਪੁਰਨੀ ਧਾਰਮਿਕ ਕਮੇਟੀ ਦੇ ਮੈਂਬਰਾਂ ਵੱਲੋਂ ਵਿਧਾਇਕ ਧਾਲੀਵਾਲ ਨੂੰ ਸਨਮਾਨਿਤ ਵੀ ਕੀਤਾ ਗਿਆ | ਜਾਗਰਨ ਦੌਰਾਨ ਪ੍ਰਸਿੱਧ ਭਜਨ ਗਾਇਕਾਂ ਨੇ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਭਗਤੀ ਰਸ ਵਿਚ ਰੰਗ ਦਿੱਤਾ | ਸਮਾਗਮ ਦੀ ਸ਼ੁਰੂਆਤ ਨੰਗਲ ਮੱਝਾਂ ਤੋਂ ਅਨਿਲ ਸੁਰਤੀ ਐਂਡ ਪਾਰਟੀ ਵੱਲੋਂ ਗਣੇਸ਼ ਵੰਦਨਾ ਨਾਲ ਕੀਤੀ ਗਈ | ਇਸ ਤੋਂ ਬਾਅਦ ਰੋਬਨ ਰਾਜ, ਸੱਤਾ ਮੰਢਾਲੀ ਅਤੇ ਰਾਜ ਨਿਮਾਣਾ ਐਂਡ ਪਾਰਟੀ ਨੇ ਆਪਣੀਆਂ ਮਧੁਰ ਭੇਟਾਂ ਰਾਹੀਂ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕੀਤਾ | ਇਸ ਮੌਕੇ ਕਮੇਟੀ ਦੇ ਪ੍ਰਧਾਨ ਗਿਆਨ ਚੰਦ ਕੁੰਦੀ, ਸਰਪੰਚ ਮੱਖਣ ਲਾਲ ਤੋਂ ਇਲਾਵਾ ਗੁਰਦੀਪ ਦੀਪਾ, ਮਨਜੀਤ ਫਰਾਂਸ, ਬੀਰਾ, ਮਾਣਾ, ਧਰਮਵੀਰ, ਪੰਮਾ, ਸਾਬੀ, ਲੱਕੀ, ਸਤਨਾਮ ਕੈਂਥ, ਲਾਡੀ, ਕਾਕਾ, ਰੰਮੀ, ਹਨੀ, ਅਕਸ਼ੈ, ਚਰੰਜੀ ਲਾਲ ਬੈਲਜੀਅਮ, ਅੰਜੂ ਯੂ. ਕੇ.

Ad Position 21
No active advertisement
ਅਜੀਤ ਡੈਸਕ 27-10-2026
ਫਗਵਾੜਾ, 26 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਜੈ ਮਾਂ ਚਿੰਤਪੁਰਨੀ ਧਾਰਮਿਕ ਕਮੇਟੀ ਵੱਲੋਂ ਇਲਾਕੇ ਦੀ ਸੁੱਖ-ਸਮਿ੍ੱਧੀ ਤੇ ਖ਼ੁਸ਼ਹਾਲੀ ਦੀ ਕਾਮਨਾ ਨਾਲ 17ਵਾਂ ਵਿਸ਼ਾਲ ਭਗਵਤੀ ਜਾਗਰਣ ਪਿੰਡ ਕਾਂਸ਼ੀ ਨਗਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ | ਜਾਗਰਣ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਰਧਾ ਨਾਲ ਹਾਜ਼ਰੀ ਭਰੀ | ਇਸ ਮੌਕੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ | ਜੈ ਮਾਂ ਚਿੰਤਪੁਰਨੀ ਧਾਰਮਿਕ ਕਮੇਟੀ ਦੇ ਮੈਂਬਰਾਂ ਵੱਲੋਂ ਵਿਧਾਇਕ ਧਾਲੀਵਾਲ ਨੂੰ ਸਨਮਾਨਿਤ ਵੀ ਕੀਤਾ ਗਿਆ | ਜਾਗਰਨ ਦੌਰਾਨ ਪ੍ਰਸਿੱਧ ਭਜਨ ਗਾਇਕਾਂ ਨੇ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਭਗਤੀ ਰਸ ਵਿਚ ਰੰਗ ਦਿੱਤਾ | ਸਮਾਗਮ ਦੀ ਸ਼ੁਰੂਆਤ ਨੰਗਲ ਮੱਝਾਂ ਤੋਂ ਅਨਿਲ ਸੁਰਤੀ ਐਂਡ ਪਾਰਟੀ ਵੱਲੋਂ ਗਣੇਸ਼ ਵੰਦਨਾ ਨਾਲ ਕੀਤੀ ਗਈ | ਇਸ ਤੋਂ ਬਾਅਦ ਰੋਬਨ ਰਾਜ, ਸੱਤਾ ਮੰਢਾਲੀ ਅਤੇ ਰਾਜ ਨਿਮਾਣਾ ਐਂਡ ਪਾਰਟੀ ਨੇ ਆਪਣੀਆਂ ਮਧੁਰ ਭੇਟਾਂ ਰਾਹੀਂ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕੀਤਾ | ਇਸ ਮੌਕੇ ਕਮੇਟੀ ਦੇ ਪ੍ਰਧਾਨ ਗਿਆਨ ਚੰਦ ਕੁੰਦੀ, ਸਰਪੰਚ ਮੱਖਣ ਲਾਲ ਤੋਂ ਇਲਾਵਾ ਗੁਰਦੀਪ ਦੀਪਾ, ਮਨਜੀਤ ਫਰਾਂਸ, ਬੀਰਾ, ਮਾਣਾ, ਧਰਮਵੀਰ, ਪੰਮਾ, ਸਾਬੀ, ਲੱਕੀ, ਸਤਨਾਮ ਕੈਂਥ, ਲਾਡੀ, ਕਾਕਾ, ਰੰਮੀ, ਹਨੀ, ਅਕਸ਼ੈ, ਚਰੰਜੀ ਲਾਲ ਬੈਲਜੀਅਮ, ਅੰਜੂ ਯੂ.ਕੇ., ਗੋਰਾ ਇਟਲੀ, ਮੋਹਨ ਲਾਲ ਕੈਂਥ, ਜੀਵਨ ਯੂ.ਕੇ ., ਬਿੱਟੂ ਯੂ.ਕੇ., ਵਿਜੇ ਇਟਲੀ, ਸੁਨੀਲ ਇਟਲੀ, ਜੱਸੀ ਇਟਲੀ, ਦੀਪੂ ਇਟਲੀ, ਦਲਜੀਤ ਕੈਨੇਡਾ, ਜਸਵੀਰ ਕੁਵੈਤ, ਸਾਬਕਾ ਸਰਪੰਚ ਜਸਵਿੰਦਰ, ਕਰਨ ਕੈਨੇਡਾ, ਪੰਕਜ ਨਿਊਜ਼ੀਲੈਂਡ, ਨਿੱਕੀ ਯੂ.ਕੇ., ਮਨਿੰਦਰ ਇਟਲੀ, ਸੁਰਿੰਦਰ ਕੈਨੇਡਾ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਵਿਖੇ ਨਰਸਰੀ ਤੋਂ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਕਲਾਸ ਕੰਸਰਟ ਸਮਾਗਮ ਅਗਲੀ ਖ਼ਬਰ ਆਨੰਦ ਕਾਲਜ ਆਫ ਇੰਜੀਨੀਅਰਿੰਗ ਵਿਚ ਕਰਵਾਇਆ ਅੰਤਰ ਸਕੂਲ ਟੇਲੈਂਟ ਪ੍ਰਤਿਭਾ ਮੁਕਾਬਲਾ
Ad Position 24