12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਨਾਜਾਇਜ਼ ਸ਼ਰਾਬ ਬਰਾਮਦ, ਅਣਪਛਾਤੇ ਵਿਅਕਤੀ 'ਤੇ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 15-05-2026
ਹਾਜੀਪੁਰ, 14 ਮਈ (ਜੋਗਿੰਦਰ ਸਿੰਘ)-ਹਾਜੀਪੁਰ ਪੁਲਿਸ ਵਲੋਂ ਇਕ ਕਾਰ 'ਚੋਂ 85 ਹਜ਼ਾਰ 500 ਐਮ. ਐਲ. ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਅਣਪਛਾਤੇ ਵਿਅਕਤੀ 'ਤੇ ਮਾਮਲਾ ਦਰਜ ਕੀਤਾ ਹੈ | ਇਸ ਾਂਬੰਧੀ ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਸਿਪਾਹੀ ਗਸ਼ਤ ਬਾ ਚੈਕਿੰਗ ਦੇ ਸੰਬੰਧ ਵਿਚ ਪਿੰਡ ਹਰਦੋਖੁੰਦਪੁਰ ਮੌਜੂਦ ਸੀ ਕਿ ਮਾਨਸਰ ਵਾਲੀ ਸਾਈਡ ਤੋਂ ਇਕ ਕਾਰ ਨੰਬਰ ਪੀ. ਬੀ. 39 ਸੀ. 4822 ਆਉਂਦੀ ਦਿਖਾਈ ਦਿੱਤੀ ਤੇ ਜਿਸ ਨੂੰ ਸ਼ੱਕ ਦੇ ਆਧਾਰ 'ਤੇ ਰੁਕਣ ਇਸ਼ਾਰਾ ਕੀਤਾ ਪਰ ਚਾਲਕ ਪੁਲਿਸ ਪਾਰਟੀ ਨੂੰ ਦੇਖ ਕੇ ਮੌਕੇ ਤੋਂ ਭੱਜ ਗਿਆ ਅਤੇ ਗੱਡੀ ਛੱਡ ਗਿਆ | ਸ਼ਰਾਬ ਮਾਰਕਾ ਕਲੱਬ ਪੰਜਾਬ, 9 ਬੋਤਲ ਮਾਰਕਾ ਰਾਇਲ ਸਟੈਗ ਤੇ 21 ਬੋਤਲਾਂ ਮੈਕਡਾਵਲ ਸੇਲ ਇਨ ਪੰਜਾਬ ਬਰਾਮਦ ਹੋਇਆ ਜੇ ਕੁਲ 85 ਹਜ਼ਾਰ 500 ਐਮ. ਐਲ. ਬਣਦੀ ਹੈ | ਹਾਜੀਪੁਰ ਪੁਲਿਸ ਵਲੋਂ ਅਣਪਛਾਤੇ ਵਿਅਕਤੀ 'ਤੇ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਓਲੰਪੀਅਨ ਜਰਨੈਲ ਸਿੰਘ ਦੇ ਜਵਾਈ ਬਲਰਾਜ ਸਿੰਘ ਤੂਰ ਦਾ ਦਿਹਾਂਤ ਅਗਲੀ ਖ਼ਬਰ ਬਲਵੀਰ ਕੌਰ ਨੇ ਡਿਪਟੀ ਮਾਸ ਮੀਡੀਆ ਅਫ਼ਸਰ ਵਜੋਂ ਅਹੁਦਾ ਸੰਭਾਲਿਆ
Ad Position 24