07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਿਲਵਰ ਓਕ ਸਕੂਲ ਦਾ ਨਤੀਜਾ ਰਿਹਾ ਸੌ ਫ਼ੀਸਦੀ ਰਿਹਾ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਟਾਂਡਾ ਉੜਮੁੜ, 15 ਮਈ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜਪੁਰ ਦਾ ਬਾਰ੍ਹਵੀਂ ਕਲਾਸ ਦਾ ਨਤੀਜਾ ਸੌ ਫ਼ੀਸਦੀ ਰਿਹਾ | ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਿ੍ੰਸੀਪਲ ਮੁਨੀਸ਼ਾ ਸੰਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਰ੍ਹਵੀਂ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁੱਲ ਦਸ ਬੱਚਿਆਂ ਨੇ 90 ਫ਼ੀਸਦੀ ਤੋਂ ਉੱਪਰ ਅੰਕ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਇਨ੍ਹਾਂ ਵਿਚ ਇਸ਼ਾਤਪ੍ਰੀਤ ਸਿੰਘ 98 ਫ਼ੀਸਦੀ ਅੰਕ ਹਾਸਿਲ ਕਰਕੇ ਸਕੂਲ 'ਚੋਂ ਅੱਵਲ ਰਿਹਾ | ਇਸ ਤੋਂ ਇਲਾਵਾ ਸ਼ਾਨਦਾਰ ਨਤੀਜਾ ਦੇਣ ਵਾਲੇ ਵਿਦਿਆਰਥੀਆਂ ਵਿਚ ਸ਼ਨਮੀਤ ਕੌਰ 96 ਫ਼ੀਸਦੀ, ਅਸ਼ਨੂਰ ਹੁੰਦਲ 96 ਫ਼ੀਸਦੀ, ਨਮੀਸ਼ਾ ਜੈਨ 92 ਫ਼ੀਸਦੀ, ਇਮਰੋਜ ਸਿੰਘ 92 ਫ਼ੀਸਦੀ, ਸਿਮਰਨ ਪ੍ਰੀਤ ਸਿੰਘ 92 ਫ਼ੀਸਦੀ, ਸਿਮਰਜੋਤ ਕੌਰ 92 ਫ਼ੀਸਦੀ, ਪਾਰਸ ਸਿੰਘ 91 ਫ਼ੀਸਦੀ, ਰਿਤਿਕਾ 90 ਫ਼ੀਸਦੀ, ਵੰਸ਼ਕਾ 90 ਫ਼ੀਸਦੀ, ਸੁਖਮਨਪ੍ਰੀਤ 89 ਫ਼ੀਸਦੀ, ਏਕਮਵੀਰ ਸਿੰਘ 89 ਫ਼ੀਸਦੀ, ਟਵਿੰਕਲ ਸੈਣੀ 89 ਫ਼ੀਸਦੀ, ਤਰਨਪ੍ਰੀਤ ਸਿੰਘ 88 ਫ਼ੀਸਦੀ, ਸਿਮਰਨ ਪ੍ਰੀਤ ਕੌਰ 86 ਫ਼ੀਸਦੀ, ਪ੍ਰਭਜੋਤ ਕੌਰ 86 ਫ਼ੀਸਦੀ, ਸਿਮਰਨਜੀਤ ਕੌਰ 85 ਫ਼ੀਸਦੀ, ਨਵਨੀਤ ਕੌਰ 84 ਫ਼ੀਸਦੀ, ਜਸਮੀਨ 84 ਫ਼ੀਸਦੀ, ਅਰਸ਼ਪ੍ਰੀਤ 84 ਫ਼ੀਸਦੀ, ਕੋਮਲਪ੍ਰੀਤ 83 ਫ਼ੀਸਦੀ, ਪ੍ਰਭਲੀਨ 83 ਫ਼ੀਸਦੀ, ਮਨਜੋਤ ਕੌਰ 82 ਫ਼ੀਸਦੀ, ਸਿਮਰਨਜੀਤ ਕੌਰ ਸਿੰਘ 82 ਫ਼ੀਸਦੀ, ਗੁਰਜੀਤ ਸਿੰਘ 82 ਫ਼ੀਸਦੀ, ਅਵਨੀਤ ਕੌਰ 81 ਫ਼ੀਸਦੀ, ਰਮਨਪ੍ਰੀਤ ਸਿੰਘ 81 ਫ਼ੀਸਦੀ, ਰੀਤੀ ਪੰਡਿਤ 80 ਫ਼ੀਸਦੀ, ਅੰਮਿ੍ਤ ਪ੍ਰੀਤ ਕੌਰ 80 ਫ਼ੀਸਦੀ ਵੀ ਸ਼ਾਮਿਲ ਹਨ | ਪਿ੍ੰਸੀਪਲ ਸੰਗਰ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਇਸ਼ਾਂਤਪ੍ਰੀਤ ਸਿੰਘ ਨੇ ਅਕਾਊਾਟੈਂਸੀ ਅਤੇ ਇਨਫੋਰਮੇਸ਼ਨ ਟੈਕਨੌਲੋਜੀ ਵਿਚੋਂ, ਰੀਤੀ ਪੰਡਿਤ ਨੇ ਪੰਜਾਬੀ ਅਤੇ ਇੰਗਲਿਸ਼ 'ਚੋਂ ਸ਼ਨਮੀਤ ਕੌਰ ਨੇ ਅਕਾਊਾਟੈਂਸੀ ਵਿਚੋਂ ਅਤੇ ਜਸਮੀਨ ਕੌਰ ਨੇ ਇੰਗਲਿਸ਼ ਵਿਚੋਂ 100 'ਚੋਂ 100 ਅੰਕ ਹਾਸਿਲ ਕਰਕੇ ਆਪਣੀ ਕਾਬਲੀਅਤ ਸਾਬਤ ਕੀਤੀ | ਚੇਅਰਮੈਨ ਤਰਲੋਚਨ ਸਿੰਘ ਨੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਹੋਇਆਂ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਦਿਲੋਂ ਮੁਬਾਰਕਬਾਦ ਦਿੱਤੀ | ਇਸ ਮੌਕੇ ਮੈਨੇਜਰ ਗਜਿੰਦਰ ਪਾਲ ਸਿੰਘ, ਤਰਨ ਸੈਣੀ, ਰਿਸੋਰਸ ਕੋਡੀਨੇਟਰ ਬਿਕਰਮਜੀਤ ਸਿੰਘ, ਜਗਬੰਧਨ ਸਿੰਘ, ਗੁਰਪ੍ਰੀਤ, ਵਿਸ਼ਾਲੀ, ਰਾਜਵੀਰ ਕੌਰ, ਰਾਜਵਿੰਦਰ ਕੌਰ, ਅਮਰਜੀਤ ਕੌਰ ਸੈਣੀ, ਕੰਚਨ ਖੁਰਾਨਾ, ਪਰਮਜੀਤ, ਬਲਜੀਤ, ਸੁਮਿਤ, ਹਰਮਿੰਦਰ, ਵਿਨੇ, ਸ਼ਿਲਪਾ, ਮਮਤਾ, ਇਕਬਾਲ, ਸੋਨੂ, ਹਰਜੀਤ, ਹਰਨਾਮ, ਅੰਕਿਤ, ਕਿਰਨ, ਸੁਸ਼ੀਲ, ਸੁਰੇਸ਼, ਬਲਦੇਵ ਗੁਰਦੇਵ ਅਜੇ ਤੇ ਬਾਕੀ ਸਟਾਫ਼ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਐੱਸ. ਵੀ. ਜੇ. ਸੀ. ਡੀ. ਏ. ਵੀ. ਪਬਲਿਕ ਸਕੂਲ ਦਸੂਹਾ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24