30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਐੱਸ. ਐਮ. ਓ. ਡਾ. ਮਨਮੋਹਨ ਸਿੰਘ ਤੇ ਪੈ੍ਰਜ਼ੀਡੈਂਟ ਸਿੱਧੂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 08-06-2026
ਦਸੂਹਾ, 7 ਜੂਨ (ਭੁੱਲਰ)-ਰੰਧਾਵਾ ਸ਼ੂਗਰ ਮਿੱਲ ਤੇ ਬਲੱਡ ਡੋਨਰ ਵੈੱਲਫੇਅਰ ਸੁਸਾਇਟੀ ਦਸੂਹਾ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਮੋਹਨ ਸਿੰਘ ਸਿਵਲ ਹਸਪਤਾਲ ਦਸੂਹਾ ਤੇ ਮਿਲ ਦੇ ਪੈ੍ਰਜ਼ੀਡੈਂਟ ਰਮਨਦੀਪ ਸਿੰਘ ਸਿੱਧੂ ਦਾ ਸਨਮਾਨ ਕੀਤਾ | ਇਸ ਮੌਕੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ ਅਤੇ ਉਨ੍ਹਾਂ ਵਲੋਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ ਏ. ਜੀ. ਐਮ. ਦੇਸਰਾਜ ਠਾਕੁਰ, ਕੇਨ ਮੈਨੇਜਰ ਪੰਕਜ ਕੁਮਾਰ, ਵਿਸ਼ਾਲ ਵਾਲੀਆ, ਡਾ. ਹਰਸ਼ਪ੍ਰੀਤ ਕੌਰ, ਡਾ. ਬਹਾਦਰ ਸਿੰਘ, ਡਾ. ਬੰਤ ਸਿੰਘ, ਸੀਨੀਅਰ ਮੈਡੀਕਲ ਲੈਬ ਟੈਕਨੀਸ਼ੀਅਨ ਡੈਨੀਅਲ, ਸਟਾਫ਼ ਨਰਸ ਰਾਜਿੰਦਰ ਕੌਰ, ਲੈਬ ਟੈਕਨੀਸ਼ੀਅਨ ਹਰਦਿਆਲ ਸਿੰਘ, ਇੰਦਰਜੀਤ ਸਿੰਘ ਭੱਟੀਆਂ, ਮੁਨੀਸ਼ ਚੌਧਰੀ, ਪਰਮਿੰਦਰ ਸਿੰਘ ਬੱਬਲੂ, ਸਿਮਰਨ ਸੰਧੂ, ਮੈਡਮ ਬਲਵਿੰਦਰ ਕੌਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਦਸੂਹਾ ਵਿਚ ਅੰਤਰਰਾਸ਼ਟਰੀ ਵਾਤਾਵਰਨ ਦਿਵਸ ਮਨਾਇਆ ਅਗਲੀ ਖ਼ਬਰ ਪੁਲਿਸ ਦੀ ਲਾਠੀ ਸਦਾ ਹੱਕ ਮੰਗਦੇ ਲੋਕਾਂ 'ਤੇ ਹੀ ਵਰ੍ਹਦੀ ਹੈ-ਕਿਸਾਨ ਆਗੂ ਤਲਵਿੰਦਰ ਹੀਰ
Ad Position 24