07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਲਗਾਉਣ ਦਾ ਕਾਂਗਰਸੀ ਆਗੂਆਂ ਨੇ ਕੀਤਾ ਸਵਾਗਤ

ਬੀਣੇਵਾਲ, 6 ਸਤੰਬਰ (ਬੈਜ ਚੌਧਰੀ)-ਕਾਂਗਰਸ ਹਾਈਕਮਾਨ ਵਲੋਂ ਸੀਨੀਅਰ ਕਾਂਗਰਸੀ ਆਗੂ ਤੇ ਕੌਮੀ ਜਨਰਲ ਸਕੱਤਰ ਸਚਿਨ ਪਾਇਲਟ ਨੂੰ ਸੂਬਾ ਕਾਂਗਰਸ ਦਾ ਇੰਚਾਰਜ ਲਗਾਏ ਜਾਣ ਦਾ ਸਵਾਗਤ ਕੀਤਾ ਹੈ ਅਤੇ ਕਾਂਗਰਸ ਹਾਈਕਮਾਨ ਦਾ ਧੰਨਵਾਦ ਕੀਤਾ ਹੈ। ਆਗੂਆਂ ਦਾ ਕਹਿਣਾ ਹੈ ਕਿ ਸਚਿਨ ਪਾਇਲਟ ਦੀ ਅਗਵਾਈ ਵਿਚ ਸੂਬਾ ਕਾਂਗਰਸ ਨੂੰ ਲਾਭ ਹੋਵੇਗਾ ਅਤੇ 2027 ਵਿਚ ਪੰਜਾਬ ਵਿਚ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਬੀਣੇਵਾਲ, 6 ਸਤੰਬਰ (ਬੈਜ ਚੌਧਰੀ)-ਕਾਂਗਰਸ ਹਾਈਕਮਾਨ ਵਲੋਂ ਸੀਨੀਅਰ ਕਾਂਗਰਸੀ ਆਗੂ ਤੇ ਕੌਮੀ ਜਨਰਲ ਸਕੱਤਰ ਸਚਿਨ ਪਾਇਲਟ ਨੂੰ ਸੂਬਾ ਕਾਂਗਰਸ ਦਾ ਇੰਚਾਰਜ ਲਗਾਏ ਜਾਣ ਦਾ ਸਵਾਗਤ ਕੀਤਾ ਹੈ ਅਤੇ ਕਾਂਗਰਸ ਹਾਈਕਮਾਨ ਦਾ ਧੰਨਵਾਦ ਕੀਤਾ ਹੈ। ਆਗੂਆਂ ਦਾ ਕਹਿਣਾ ਹੈ ਕਿ ਸਚਿਨ ਪਾਇਲਟ ਦੀ ਅਗਵਾਈ ਵਿਚ ਸੂਬਾ ਕਾਂਗਰਸ ਨੂੰ ਲਾਭ ਹੋਵੇਗਾ ਅਤੇ 2027 ਵਿਚ ਪੰਜਾਬ ਵਿਚ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਇਸ ਸੰਬੰਧੀ ਹਲਕਾ ਇੰਚਾਰਜ ਅਮਰਪ੍ਰੀਤ ਸਿੰਘ ਲਾਲੀ, ਕੈਪਟਨ ਹੰਸ ਰਾਜ ਕਟਾਰੀਆ ਡੱਲੇਵਾਲ, ਹੁਸਨ ਲਾਲ ਬਰਾੜ ਉਪ ਪ੍ਰਧਾਨ ਜ਼ਿਲ੍ਹਾ ਕਾਂਗਰਸ,ਬਲਾਕ ਪ੍ਰਧਾਨ ਸੰਦੀਪ ਰਾਣਾ, ਕਮਲ ਕਟਾਰੀਆ ਸੰਮਤੀ ਮੈਂਬਰ, ਸਰਵਣ ਕੁਮਾਰ ਕਸਾਣਾ ਸੰਮਤੀ ਮੈਂਬਰ, ਮੋਹਨ ਲਾਲ ਬਿੱਲੂ ਗੜ੍ਹੀ ਪ੍ਰਧਾਨ ਬੀਤ, ਅਵਤਾਰ ਕਟਾਰੀਆ, ਅਮਨਦੀਪ ਚੇਚੀ ਪਿੱਪਲੀਵਾਲ, ਧੀਰਨ ਕੁਮਾਰ ਸਾਬਕਾ ਸਰਪੰਚ, ਰਾਮ ਪਾਲ ਟੱਬਾ, ਸ਼ੰਕਰ ਦਾਸ ਟੱਬਾ, ਸੁੱਚਾ ਰਾਮ ਸਾਬਕਾ ਸਰਪੰਚ, ਕੈਪਟਨ ਓਮ ਪ੍ਰਕਾਸ਼ ਸਾਬਕਾ ਸਰਪੰਚ, ਰੌਸ਼ਨ ਲਾਲ ਸਰਪੰਚ, ਸੁਰੇਸ਼ ਜਿੰਦਲ ਪਿੱਪਲੀਵਾਲ, ਜਗਮੋਹਨ ਸਿੰਘ ਰਾਣਾ, ਰਾਹੁਲ ਕੋਛੜ, ਕਾਕੂ ਰਾਣਾ, ਦੀਪੂ ਬੀਣੇਵਾਲ, ਕੁਲਦੀਪ ਸਿੰਘ ਸੰਮਤੀ ਮੈਂਬਰ, ਠੇਕੇਦਾਰ ਰਾਜ ਕੁਮਾਰ ਪਿੱਪਲੀਵਾਲ, ਸ਼ਿੰਦਾ ਸਰਪੰਚ, ਭਾਗ ਸਿੰਘ ਬੈਂਸ, ਮਹਿੰਦਰ ਪਾਲ ਸਾਬਕਾ ਸਰਪੰਚ, ਰਮੇਸ਼ ਕੁਮਾਰ ਸਾਬਕਾ ਸਰਪੰਚ, ਲਾਲਾ ਤਿਲਕ ਰਾਜ, ਡਿੰਪਲ ਰਾਣਾ, ਅਰੁਣ ਰਾਣਾ, ਰਾਜਨ ਸ਼ਰਮਾ, ਜਸਪਾਲ ਸਾਬਕਾ ਸਰਪੰਚ, ਕਾਲਾ ਖੁਰਾਲੀ, ਬਖ਼ਸ਼ੀਸ਼ ਸਿੰਘ ਟੱਬਾ, ਚੈਨ ਸਿੰਘ ਪੰਚ, ਸ਼ਮਸ਼ੇਰ ਸਿੰਘ ਸਰਪੰਚ, ਹਰਜਿੰਦਰ ਸਿੰਘ ਸਾਬਕਾ ਸਰਪੰਚ, ਅਸ਼ਵਨੀ ਕੁਮਾਰ ਸਾਬਕਾ ਸਰਪੰਚ, ਧਰਮ ਚੰਦ ਚੇਚੀ, ਸੁਰਿੰਦਰ ਪਾਲ ਸਾਬਕਾ ਸਰਪੰਚ ਨੇ ਕਿਹਾ ਕਿ ਸਚਿਨ ਪਾਇਲਟ ਬਹੁਤ ਹੀ ਕਾਬਲ ਨੌਜਵਾਨ ਆਗੂ ਹਨ ਜਿਨ੍ਹਾਂ ਦੀ ਕਾਬਲੀਅਤ ਦਾ ਪੰਜਾਬ ਕਾਂਗਰਸ ਨੂੰ ਲਾਭ ਹੋਵੇਗਾ ਤੇ 2027 ’ਚ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਵਿਚ ਹੋਂਦ ਵਿਚ ਆਵੇਗੀ।
Ad Position 22
No active advertisement
ਪਿਛਲੀ ਖ਼ਬਰ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੀ ਭਰਵੀਂ ਮੀਟਿੰਗ ’ਚ ਜ਼ਿਲ੍ਹਾ ਨਵਾਂਸ਼ਹਿਰ ਅਤੇ ਗੜ੍ਹਸ਼ੰਕਰ ਬਲਾਕ ਦੇ ਅਹੁਦੇਦਾਰਾਂ ਦੀ ਚੋਣ ਅਗਲੀ ਖ਼ਬਰ ਡਾ. ਰਾਧਾ ਕ੍ਰਿਸ਼ਨਨ ਦੇ ਜਨਮ ਦਿਨ ਮੌਕੇ ਵਿਦਿਆਰਥੀਆਂ ਨੇ ਲਗਾਏ ਬੂਟੇ
Ad Position 24