ਨਸ਼ਾ ਭਜਾਓ ਪੰਜਾਬ ਬਚਾਓ, ਸੇਵਾ ਸੰਕਲਪ ਤਹਿਤ ਭਾਜਪਾ ਵਰਕਰਾਂ ਦੀ ਜ਼ਿਲ੍ਹਾ ਵਰਕਸ਼ਾਪ
ਮੁਕੇਰੀਆਂ, 6 ਸਤੰਬਰ (ਰਾਮਗੜ੍ਹੀਆ)-ਜ਼ਿਲ੍ਹਾ ਹੁਸ਼ਿਆਰਪੁਰ ਦਿਹਾਤੀ ਦੇ ਪ੍ਰਧਾਨ ਸੰਜੀਵ ਸਿੰਘ ਮਨਹਾਸ ਦੀ ਪ੍ਰਧਾਨਗੀ ਹੇਠ ‘ਨਸ਼ਾ ਭਜਾਓ ਪੰਜਾਬ ਬਚਾਓ’ ਮੁਹਿੰਮ ਤੇ ਪ੍ਰਧਾਨ ਮੰਤਰੀ ਸੇਵਾ ਸੰਕਲਪ ਮੁਹਿੰਮ ਦੇ ਪ੍ਰੋਗਰਾਮਾਂ ਤਹਿਤ ਭਾਜਪਾ ਵਰਕਰਾਂ ਦੀ ਜਿਲ੍ਹਾ ਵਰਕਸ਼ਾਪ ਮੁਕੇਰੀਆਂ ਵਿਖੇ ਲਗਾਈ ਗਈ। ਇਸ ਮੌਕੇ ਪ੍ਰਦੇਸ਼ ਸਕੱਤਰ ਅਤੇ ਜਿਲ੍ਹਾ ਪ੍ਰਧਾਨ ਰਕੇਸ਼ ਸ਼ਰਮਾ ਵਿਸੇਸ਼ ਤੌਰ ’ਤੇ ਸ਼ਾਮਿਲ ਹੋਏ।
ਮੁਕੇਰੀਆਂ, 6 ਸਤੰਬਰ (ਰਾਮਗੜ੍ਹੀਆ)-ਜ਼ਿਲ੍ਹਾ ਹੁਸ਼ਿਆਰਪੁਰ ਦਿਹਾਤੀ ਦੇ ਪ੍ਰਧਾਨ ਸੰਜੀਵ ਸਿੰਘ ਮਨਹਾਸ ਦੀ ਪ੍ਰਧਾਨਗੀ ਹੇਠ ‘ਨਸ਼ਾ ਭਜਾਓ ਪੰਜਾਬ ਬਚਾਓ’ ਮੁਹਿੰਮ ਤੇ ਪ੍ਰਧਾਨ ਮੰਤਰੀ ਸੇਵਾ ਸੰਕਲਪ ਮੁਹਿੰਮ ਦੇ ਪ੍ਰੋਗਰਾਮਾਂ ਤਹਿਤ ਭਾਜਪਾ ਵਰਕਰਾਂ ਦੀ ਜਿਲ੍ਹਾ ਵਰਕਸ਼ਾਪ ਮੁਕੇਰੀਆਂ ਵਿਖੇ ਲਗਾਈ ਗਈ। ਇਸ ਮੌਕੇ ਪ੍ਰਦੇਸ਼ ਸਕੱਤਰ ਅਤੇ ਜਿਲ੍ਹਾ ਪ੍ਰਧਾਨ ਰਕੇਸ਼ ਸ਼ਰਮਾ ਵਿਸੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਵਿਧਾਇਕ ਜੰਗੀ ਲਾਲ ਮਹਾਜਨ, ਵਿਧਾਨ ਸਭਾ ਇੰਚਾਰਜ ਰਘੁਨਾਥ ਸਿੰਘ ਰਾਣਾ, ਹਰਸਿਮਰਤ ਸਾਹੀ, ਸੁਸ਼ੀਲ ਕੁਮਾਰ ਪਿੰਕੀ, ਬੰਟੀ ਸਾਹਨੀ, ਅਨਿਲ ਵਸ਼ਿਸਟ, ਪ੍ਰਦੀਪ ਪਲਾਹਾ, ਰਘੂਨਾਥ ਸਿੰਘ ਰਾਣਾ, ਅਨੀਤਾ ਕੁਮਾਰੀ, ਮਨੋਜ ਕੁਮਾਰ, ਸੁਨੀਲ ਕੁਮਾਰ ਡਿੰਪੀ, ਵਿਨੋਦ ਕੁਮਾਰ ਮਿੱਠੂ, ਅਸ਼ੋਕ ਸਭਰਵਾਲ, ਮਾਸਟਰ ਮਹਿੰਦਰ ਸਿੰਘ, ਪਰਮਜੀਤ ਠਾਕੁਰ, ਕੈਪਟਨ ਸਵਰਨ ਸਿੰਘ, ਮੰਗਲ ਠਾਕੁਰ, ਸ਼ਿਵਾਨੀ ਸ਼ਿਵਾਨੀਪੁਰੀ, ਨੇਕ ਮਨਹਾਸ, ਅੰਜਨਾ ਕਟੋਚ ਆਦਿ ਆਦਿ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਅਹੁਦੇਦਾਰ ਹਾਜ਼ਰ ਸਨ।