11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਹਵੇਲੀ ’ ਚੋਂ ਦੋ ਮੱਝਾਂ ਚੋਰੀ

ਕੋਟਫ਼ਤੂਹੀ, 10 ਸਤੰਬਰ (ਅਵਤਾਰ ਸਿੰਘ ਅਟਵਾਲ)-ਪਿੰਡ ਢਾਂਡਾ ਕਲਾਂ ਤੋਂ ਬੀਤੀ ਦੇਰ ਰਾਤ ਪਸ਼ੂ ਚੋਰ ਗਿਰੋਹ ਨੇ ਇਕ ਹਵੇਲੀ ‘ਚੋਂ ਮੱਝਾਂ ਚੋਰੀ ਕਰ ਲਈਆਂ। ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ, ਅਵਤਾਰ ਸਿੰਘ ਦੇ ਘਰ ਦੇ ਬਾਹਰ ਹਵੇਲੀ ਵਿਚ ਤੜਕੇ ਆਉਣ ’ਤੇ ਪਤਾ ਲੱਗਾ ਕਿ ਦੇਰ ਰਾਤ ਚੋਰ ਉਨ੍ਹਾਂ ਦੀ ਹਵੇਲੀ ਵਿਚੋਂ ਤਿੰਨ ਮੱਝਾਂ ਚੋਰੀ ਕਰਕੇ ਲੈ ਗਏ, ਜਦਕਿ ਇਕ ਮੱਝ ਚੋਰਾਂ ਵਲੋਂ ਗੱਡੀ ਵਿਚ ਲੱਦਣ ਸਮੇਂ ਡਰ ਕੇ ਰੱਸਾ ਤੁੜਵਾ ਕੇ ਹਨੇਰੇ ਵਿਚ ਆਸ-ਪਾਸ ਦੌੜ ਜਾਣ ਕਰਕੇ ਬੱਚ ਗਈ, ਜਦਕਿ ਇਸ ਚੋਰੀ ਨਾਲ ਗਰੀਬ ਪਰਿਵਾਰ ਦਾ ਦੋ ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਕੋਟਫ਼ਤੂਹੀ, 10 ਸਤੰਬਰ (ਅਵਤਾਰ ਸਿੰਘ ਅਟਵਾਲ)-ਪਿੰਡ ਢਾਂਡਾ ਕਲਾਂ ਤੋਂ ਬੀਤੀ ਦੇਰ ਰਾਤ ਪਸ਼ੂ ਚੋਰ ਗਿਰੋਹ ਨੇ ਇਕ ਹਵੇਲੀ ‘ਚੋਂ ਮੱਝਾਂ ਚੋਰੀ ਕਰ ਲਈਆਂ। ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ, ਅਵਤਾਰ ਸਿੰਘ ਦੇ ਘਰ ਦੇ ਬਾਹਰ ਹਵੇਲੀ ਵਿਚ ਤੜਕੇ ਆਉਣ ’ਤੇ ਪਤਾ ਲੱਗਾ ਕਿ ਦੇਰ ਰਾਤ ਚੋਰ ਉਨ੍ਹਾਂ ਦੀ ਹਵੇਲੀ ਵਿਚੋਂ ਤਿੰਨ ਮੱਝਾਂ ਚੋਰੀ ਕਰਕੇ ਲੈ ਗਏ, ਜਦਕਿ ਇਕ ਮੱਝ ਚੋਰਾਂ ਵਲੋਂ ਗੱਡੀ ਵਿਚ ਲੱਦਣ ਸਮੇਂ ਡਰ ਕੇ ਰੱਸਾ ਤੁੜਵਾ ਕੇ ਹਨੇਰੇ ਵਿਚ ਆਸ-ਪਾਸ ਦੌੜ ਜਾਣ ਕਰਕੇ ਬੱਚ ਗਈ, ਜਦਕਿ ਇਸ ਚੋਰੀ ਨਾਲ ਗਰੀਬ ਪਰਿਵਾਰ ਦਾ ਦੋ ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ।
Ad Position 22
No active advertisement
ਪਿਛਲੀ ਖ਼ਬਰ ਰੋੜ ਮਜਾਰਾ ਦਾ ਛਿੰਝ ਮੇਲਾ ਕੱਲ੍ਹ ਅਗਲੀ ਖ਼ਬਰ 2027 ਦੀਆਂ ਚੋਣਾਂ ਸੰਬੰਧੀ ਰਸੂਲਪੁਰ ਦੀ ਅਗਵਾਈ ’ਚ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ
Ad Position 24