ਖ਼ੂਨਦਾਨ ਕੈਂਪ 15 ਨੂੰ
ਬੀਣੇਵਾਲ, 12 ਸਤੰਬਰ (ਬੈਜ ਚੌਧਰੀ)-ਪਿੰਡ ਕਿੱਤਣਾ ‘ਚ ਮਲਕੀਅਤ ਸਿੰਘ ਗਿੱਲ ਯਾਦਗਾਰੀ ਖ਼ੂਨਦਾਨ ਕੈਂਪ 15 ਸਤੰਬਰ ਨੂੰ ਲਗਾਇਆ ਜਾ ਰਿਹਾ ਹੈ। ਕੈਂਪ ਦੇ ਪ੍ਰਬੰਧਕਾਂ ਦਵਿੰਦਰ ਸੂਦਨ, ਮੋਹਿਤ ਅਭੋਲ, ਜੁਝਾਰ ਸਿੰਘ ਰਾਏ, ਭੁਪਿੰਦਰ ਸਿੰਘ ਰਾਣਾ ਤੇ ਪਰਮਜੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਖ਼ੂਨਦਾਨ ਕੈਂਪ ਪਿੰਡ ਵਾਸੀਆਂ ਵਲੋਂ ਰੈੱਡ ਕਰਾਸ ਸੁਸਾਇਟੀ ਤੇ ਬਲੱਡ ਡੋਨਰਜ਼ ਬੈਂਕ ਨਵਾਂਸ਼ਹਿਰ ਤੋ ਇਲਾਵਾ ਬਲਵਿੰਦਰ ਸਿੰਘ ਗਿੱਲ ਯੂ.
ਅਜੀਤ ਡੈਸਕ
13-09-2026