13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਇੰਜ. ਤਜਿੰਦਰ ਸਿੰਘ ਐੱਸ.ਡੀ.ਓ. ਨੇ ਉਪ ਮੰਡਲ ਕੰਧਾਲਾ ਜੱਟਾਂ ਦਾ ਕਾਰਜਭਾਰ ਸੰਭਾਲਿਆ

ਅੱਡਾ ਸਰਾਂ, 12 ਸਤੰਬਰ (ਮਸੀਤੀ)-ਪੀ. ਐੱਸ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਅੱਡਾ ਸਰਾਂ, 12 ਸਤੰਬਰ (ਮਸੀਤੀ)-ਪੀ.ਐੱਸ.ਪੀ.ਸੀ.ਐੱਲ ਕੰਧਾਲਾਂ ਜੱਟਾਂ ਵਿਖੇ ਇੰਜੀਨੀਅਰ ਤਜਿੰਦਰ ਸਿੰਘ ਨੇ ਉਪ ਮੰਡਲ ਅਫ਼ਸਰ ਵਜੋਂ ਅਹੁਦਾ ਸੰਭਾਲਿਆ ਹੈ। ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸ਼ਿਵ ਦਾਸ ਸਿੰਘ, ਚੰਨਪ੍ਰੀਤ ਸਿੰਘ ਆਰ ਏ, ਇੰਜ.ਸਤਵਿੰਦਰ ਸਿੰਘ ਜੇ. ਈ.,ਇੰਜ. ਹਰਦੀਪ ਸਿੰਘ ਜੇ. ਈ., ਪ੍ਰਧਾਨ ਰਣਜੀਤ ਸਿੰਘ, ਗੁਲਜ਼ਾਰ ਸਿੰਘ, ਅਮਰਜੀਤ ਕੌਰ, ਨੀਰਜ ਕੌਰ, ਹਰਪ੍ਰੀਤ ਸਿੰਘ,ਮਨਦੀਪ ਸਿੰਘ, ਸੰਦੀਪ ਸਿੰਘ, ਮਨੀ ਕੁਮਾਰ ਆਦਿ ਨੇ ਉਨ੍ਹਾਂ ਦਾ ਸਵਾਗਤ ਕੀਤਾ । ਕਾਰਜਭਾਰ ਸੰਭਾਲਣ ਤੋਂ ਬਾਅਦ ਇੰਜ. ਤਜਿੰਦਰ ਸਿੰਘ ਨੇ ਦੱਸਿਆ ਕਿ ਪੀ. ਐੱਸ. ਪੀ. ਸੀ. ਐੱਲ. ਦੇ ਹਰੇਕ ਵਰਗ ਦੇ ਖਪਤਕਾਰ ਤੱਕ ਪੂਰੀ ਤੇ ਨਿਰਵਿਘਨ ਬਿਜਲੀ ਪਹੁੰਚਾਉਣੀ ਉਨ੍ਹਾਂ ਦਾ ਮੁੱਖ ਉਦੇਸ਼ ਰਹੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੰਘ ਰਹੀਆਂ ਬਿਜਲੀ ਦੀਆਂ ਲਾਈਨਾਂ ਤੋਂ ਦਰੱਖਤਾਂ ਦਾ ਸਹੀ ਫ਼ਾਂਸਲਾ ਰੱਖਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਪਿੰਡ ਪੁਰੀਕਾ ਵਿਖੇ ਸਾਲਾਨਾ ਛਿੰਝ ਮੇਲਾ ਕਰਵਾਇਆ ਅਗਲੀ ਖ਼ਬਰ ਸੰਤ ਕਾਬਲ ਸਿੰਘ ਗੁੜਾ ਸਾਹਿਬ ਵਾਲਿਆਂ ਦੀ 51ਵੀਂ ਬਰਸੀ ਮਨਾਈ
Ad Position 24