14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਬਾਬਾ ਗੁੱਗਾ ਜਾਹਰ ਪੀਰ ਦੀ ਯਾਦ ’ਚ ਛਿੰਝ ਮੇਲਾ ਕਰਵਾਇਆ

ਕੋਟਫ਼ਤੂਹੀ, 14 ਸਤੰਬਰ (ਅਟਵਾਲ)-ਪਿੰਡ ਡਾਂਡੀਆ ਦੇ ਦਰਬਾਰ ਬਾਬਾ ਗੁੱਗਾ ਜਾਹਰ ਪੀਰ ਦੇ ਅਸਥਾਨ ਤੇ ਪ੍ਰਬੰਧਕ ਕਮੇਟੀ ਵਲੋਂ ਗੁੱਗਾ ਜਾਹਰ ਪੀਰ ਦੀ ਯਾਦ ਵਿਚ ਸਾਲਾਨਾ ਛਿੰਝ ਮੇਲਾ ਕਰਵਾਇਆ। ਇਸ ਮੌਕੇ ਪਟਕੇ ਦੀ ਕੁਸ਼ਤੀ ਗੁਲਜ਼ਾਰ ਅਲੀ ਹਕੂਮਤਪੁਰ ਤੇ ਲਿਆਕਤ ਅਲੀ ਲਾਲਪੁਰ ਵਿਚਕਾਰ ਹੋਈ, ਜਿਸ ’ਚ ਗੁਲਜ਼ਾਰ ਅਲੀ ਹਕੂਮਤਪੁਰ ਜੇਤੂ ਰਿਹਾ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਕੋਟਫ਼ਤੂਹੀ, 14 ਸਤੰਬਰ (ਅਟਵਾਲ)-ਪਿੰਡ ਡਾਂਡੀਆ ਦੇ ਦਰਬਾਰ ਬਾਬਾ ਗੁੱਗਾ ਜਾਹਰ ਪੀਰ ਦੇ ਅਸਥਾਨ ਤੇ ਪ੍ਰਬੰਧਕ ਕਮੇਟੀ ਵਲੋਂ ਗੁੱਗਾ ਜਾਹਰ ਪੀਰ ਦੀ ਯਾਦ ਵਿਚ ਸਾਲਾਨਾ ਛਿੰਝ ਮੇਲਾ ਕਰਵਾਇਆ। ਇਸ ਮੌਕੇ ਪਟਕੇ ਦੀ ਕੁਸ਼ਤੀ ਗੁਲਜ਼ਾਰ ਅਲੀ ਹਕੂਮਤਪੁਰ ਤੇ ਲਿਆਕਤ ਅਲੀ ਲਾਲਪੁਰ ਵਿਚਕਾਰ ਹੋਈ, ਜਿਸ ’ਚ ਗੁਲਜ਼ਾਰ ਅਲੀ ਹਕੂਮਤਪੁਰ ਜੇਤੂ ਰਿਹਾ। ਇਸ ਮੌਕੇ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਡਾ. ਮਹਿੰਦਰ ਪਾਲ ਬੱਧਣ ਮੇਹਟੀਆਣਾ, ਬਾਬਾ ਮੋਹਣ ਸਿੰਘ ਡਾਂਡੀਆ, ਬਾਬਾ ਮੋਤਾ ਸਿੰਘ ਮੇਹਟੀਆਣਾ, ਡਾ. ਗਗਨਦੀਪ ਸਿੰਘ ਗੋਪਾਲੀਆ, ਸਰਪੰਚ ਖੇਮ ਸਿੰਘ ਡਾਂਡੀਆ, ਗੁਰਬਖ਼ਸ਼ ਸਿੰਘ ਹੈਪੀ ਡਾਂਡੀਆ ਨੇ ਸਾਂਝੇ ਤੌਰ ’ਤੇ ਕੀਤੀ। ਇਸ ਮੌਕੇ ਜੋਗਿੰਦਰ ਸਿੰਘ, ਬਲਵੀਰ ਸਿੰਘ, ਲਖਵਿੰਦਰ ਰਾਮ, ਸੌਰਵ, ਹਰਮੀਤ ਸਿੰਘ, ਸਾਗਰ, ਹਰਮਨ, ਭਗਤ ਸਿੰਘ, ਨੰਬਰਦਾਰ ਖ਼ੁਸ਼ੀਆਂ ਸਿੰਘ, ਹਰਜਿੰਦਰ ਸਿੰਘ ਹੇੜੀਆਂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਰਮੀਤ ਔਲਖ ਵਲੋਂ ਕਿਸਾਨਾਂ ਨੂੰ ਸਰਕਾਰ ਵਲੋਂ ਚਲਾਈਆਂ ਵੱਖ-ਵੱਖ ਸਕੀਮਾਂ ਸੰਬੰਧੀ ਕੀਤਾ ਜਾਗਰੂਕ ਅਗਲੀ ਖ਼ਬਰ ਮੰਨਣਹਾਨਾ ’ਚ ਮੈਡੀਕਲ ਕੈਂਪ ਲਗਾਇਆ
Ad Position 24