27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਨਸ਼ੀਲੇ ਪਦਾਰਥ ਸਮੇਤ 2 ਕਾਬੂ

ਗੜ੍ਹਸ਼ੰਕਰ, 27 ਸਤੰਬਰ (ਧਾਲੀਵਾਲ)-ਇੰਸਪੈਕਟਰ ਗਗਨਦੀਪ ਸਿੰਘ ਮੁੱਖ ਅਫ਼ਸਰ ਥਾਣਾ ਗੜ੍ਹਸ਼ੰਕਰ ਵਲੋਂ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪੁਲਿਸ ਨਹਿਰ ਇਬਰਾਹਿਮਪੁਰ ਤੋਂ ਚੈਕਿੰਗ ਦੌਰਾਨ ਸ਼ੱਕ ਦੀ ਬਿਨਾ ’ਤੇ ਰਾਹੁਲ ਪੁੱਤਰ ਗੁਰਦੇਵ ਵਾਸੀ ਸ਼ੋਤਰਾ ਰੋਡ ਬੰਗਾ ਨੂੰ ਕਾਬੂ ਕਰਕੇ ਉਸ ਪਾਸੋਂ 268 ਗ੍ਰਾਮ ਨਸ਼ੀਲਾ ਪਦਾਰਥ ਤੇ ਰਾਹੁਲ ਪੁੱਤਰ ਸੰਜੇ ਵਾਸੀ ਸ਼ੋਤਰਾ ਰੋਡ ਬੰਗਾ ਪਾਸੋਂ 117 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਪੁਲਿਸ ਵਲੋਂ ਦੋਨਾਂ ਨੂੰ ਗ੍ਰਿਫ਼ਤਾਰ ਕਰਕੇ ਐਨ.

Ad Position 21
No active advertisement
ਅਜੀਤ ਡੈਸਕ 28-09-2026
ਗੜ੍ਹਸ਼ੰਕਰ, 27 ਸਤੰਬਰ (ਧਾਲੀਵਾਲ)-ਇੰਸਪੈਕਟਰ ਗਗਨਦੀਪ ਸਿੰਘ ਮੁੱਖ ਅਫ਼ਸਰ ਥਾਣਾ ਗੜ੍ਹਸ਼ੰਕਰ ਵਲੋਂ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪੁਲਿਸ ਨਹਿਰ ਇਬਰਾਹਿਮਪੁਰ ਤੋਂ ਚੈਕਿੰਗ ਦੌਰਾਨ ਸ਼ੱਕ ਦੀ ਬਿਨਾ ’ਤੇ ਰਾਹੁਲ ਪੁੱਤਰ ਗੁਰਦੇਵ ਵਾਸੀ ਸ਼ੋਤਰਾ ਰੋਡ ਬੰਗਾ ਨੂੰ ਕਾਬੂ ਕਰਕੇ ਉਸ ਪਾਸੋਂ 268 ਗ੍ਰਾਮ ਨਸ਼ੀਲਾ ਪਦਾਰਥ ਤੇ ਰਾਹੁਲ ਪੁੱਤਰ ਸੰਜੇ ਵਾਸੀ ਸ਼ੋਤਰਾ ਰੋਡ ਬੰਗਾ ਪਾਸੋਂ 117 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਪੁਲਿਸ ਵਲੋਂ ਦੋਨਾਂ ਨੂੰ ਗ੍ਰਿਫ਼ਤਾਰ ਕਰਕੇ ਐਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਕੋਟਫ਼ਤੂਹੀ ’ਚ ਐਤਵਾਰ ਨੂੰ ਵੀ ਸਾਰੀਆਂ ਬੈਂਕਾਂ ਖੁੱਲ੍ਹੀਆਂ ਰਹੀਆਂ ਅਗਲੀ ਖ਼ਬਰ ਐਕਸਰੇ ਕਰਨ ਤੇ ਜਾਂਚ ਕੈਂਪ ਜੌੜਾ ਵਿਖੇ ਅੱਜ
Ad Position 24