29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸੰਤ ਬਾਬਾ ਮੋਹਣ ਦਾਸ ਦੀ ਯਾਦ ’ਚ ਧਾਰਮਿਕ ਸਮਾਗਮ ਕਰਵਾਏ

ਕੋਟਫ਼ਤੂਹੀ, 28 ਸਤੰਬਰ (ਅਟਵਾਲ)-ਸੰਤ ਬਾਬਾ ਮੋਹਣ ਦਾਸ ਦੇ ਅਸਥਾਨ ਕੋਟਫ਼ਤੂਹੀ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਮੋਹਣ ਦਾਸ ਦੀ ਸਾਲਾਨਾ 26ਵੀਂ ਬਰਸੀ ਤੇ ਸੰਤ ਬਾਬਾ ਪਰਮਜੋਤ ਸਿੰਘ ਨੈਕੀ ਵਾਲਿਆਂ ਦੀ ਤੀਸਰੀ ਬਰਸੀ ਮੌਕੇ ਸੰਤ ਸਮਾਗਮ ‘ਤੇ ਧਾਰਮਿਕ ਸਮਾਗਮ ਕਰਵਾਏ ਗਏ। ਇਸ ਮੌਕੇ ਸ੍ਰੀ ਅਖੰਡ ਦੇ ਭੋਗ ਪਾਏ ਗਏ, ਉਪਰੰਤ ਧਾਰਮਿਕ ਸਮਾਗਮ ‘ਚ ਸੰਤ ਬਾਬਾ ਜਸਪਾਲ ਸਿੰਘ ਪੰਜੋੜਾ, ਭਾਈ ਅਮਰਿੰਦਰ ਸਿੰਘ ਬੁੱਗਰਾ, ਭਾਈ ਪ੍ਰਦੀਪ ਸਿੰਘ, ਬਾਬਾ ਹਰੀ ਸਿੰਘ ਨੰਗਲ ਕਲਾਂ, ਮਹੰਤ ਹਰਸਾਨੰਦ ਗਿਰੀ ਆਦਿ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ।

Ad Position 21
No active advertisement
ਅਜੀਤ ਡੈਸਕ 29-09-2026
ਕੋਟਫ਼ਤੂਹੀ, 28 ਸਤੰਬਰ (ਅਟਵਾਲ)-ਸੰਤ ਬਾਬਾ ਮੋਹਣ ਦਾਸ ਦੇ ਅਸਥਾਨ ਕੋਟਫ਼ਤੂਹੀ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਮੋਹਣ ਦਾਸ ਦੀ ਸਾਲਾਨਾ 26ਵੀਂ ਬਰਸੀ ਤੇ ਸੰਤ ਬਾਬਾ ਪਰਮਜੋਤ ਸਿੰਘ ਨੈਕੀ ਵਾਲਿਆਂ ਦੀ ਤੀਸਰੀ ਬਰਸੀ ਮੌਕੇ ਸੰਤ ਸਮਾਗਮ ‘ਤੇ ਧਾਰਮਿਕ ਸਮਾਗਮ ਕਰਵਾਏ ਗਏ। ਇਸ ਮੌਕੇ ਸ੍ਰੀ ਅਖੰਡ ਦੇ ਭੋਗ ਪਾਏ ਗਏ, ਉਪਰੰਤ ਧਾਰਮਿਕ ਸਮਾਗਮ ‘ਚ ਸੰਤ ਬਾਬਾ ਜਸਪਾਲ ਸਿੰਘ ਪੰਜੋੜਾ, ਭਾਈ ਅਮਰਿੰਦਰ ਸਿੰਘ ਬੁੱਗਰਾ, ਭਾਈ ਪ੍ਰਦੀਪ ਸਿੰਘ, ਬਾਬਾ ਹਰੀ ਸਿੰਘ ਨੰਗਲ ਕਲਾਂ, ਮਹੰਤ ਹਰਸਾਨੰਦ ਗਿਰੀ ਆਦਿ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ। ਇਸ ਮੌਕੇ ਕਮਲਜੀਤ ਸਿੰਘ ਭੋਲਾ, ਹਰਿੰਦਰ ਹਰੀ, ਗੁਰਟੇਕ ਸਿੰਘ, ਹਰਪ੍ਰੀਤ ਸਿੰਘ ਢਾਂਡਾ ਕਲਾਂ, ਜੋਸਨ ਖੈਰੜ, ਰਮਨ ਮਾਹਲਾ, ਸੰਨੀ ਕੋਟਲਾ, ਸ਼ਮਸ਼ੇਰ ਸਿੰਘ, ਵਿਸ਼ਾਲ ਪੀ. ਸਿੰਘ, ਗੁਰਚਰਨ ਸਿੰਘ ਅਲੀਪੁਰ, ਗੁਰਮੇਲ ਰਾਮ, ਪਰਮਜੀਤ ਸਿੰਘ ਰੱਕੜ, ਹਰਵਿੰਦਰ ਸਿੰਘ ਢਿੱਲੋਂ, ਵਿਜੇ ਬਾਬਾ, ਸੰਤ ਬਾਬਾ ਸੁਰੇਸ਼ਾਨੰਦ, ਭਾਈ ਭੁਪਿੰਦਰ ਸਿੰਘ, ਭਾਈ ਕਰਨੈਲ ਸਿੰਘ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਘੋੜਾਵਾਹਾ ’ਚ ਕਰਵਾਇਆ ਵਾਲੀਬਾਲ ਟੂਰਨਾਮੈਂਟ ਦੋਆਬਾ ਦੀ ਟੀਮ ਨੇ ਜਿੱਤਿਆ ਅਗਲੀ ਖ਼ਬਰ ਤੀਜੀ ਵਾਰ ਸੈਨੇਟ ਜਿੱਤਣ ’ਤੇ ਸੰਦੀਪ ਸੀਕਰੀ ਨੂੰ ਸੁਖਬੀਰ ਸਿੰਘ ਬਾਦਲ ਵਲੋਂ ਵਧਾਈ
Ad Position 24