04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

1.50 ਲੱਖ ਦੀ ਠੱਗੀ ਦੇ ਦੋਸ਼ ’ਚ ਮਾਮਲਾ ਦਰਜ

ਹੁਸ਼ਿਆਰਪੁਰ, 3 ਅਕਤੂਬਰ (ਬਲਜਿੰਦਰਪਾਲ ਸਿੰਘ)-ਸਾਈਬਰ ਪੁਲਿਸ ਨੇ 1. 50 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 04-10-2026
ਹੁਸ਼ਿਆਰਪੁਰ, 3 ਅਕਤੂਬਰ (ਬਲਜਿੰਦਰਪਾਲ ਸਿੰਘ)-ਸਾਈਬਰ ਪੁਲਿਸ ਨੇ 1.50 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਅਕਵੀਰ ਕੌਰ ਪਤਨੀ ਲਖਵੀਰ ਸਿੰਘ ਵਾਸੀ ਭਰੋਵਾਲ ਥਾਣਾ ਮਾਹਿਲਪੁਰ ਨੇ ਦੱਸਿਆ ਕਿ 10 ਅਗਸਤ ਨੂੰ ਉਸ ਦੀ ਭੈਣ ਅਮਨਦੀਪ ਕੌਰ ਨੇ ਉਸ ਦੇ ਵਟਸਅਪ ’ਤੇ ਇਕ ਸਕੈਨਰ ਭੇਜ ਕੇ 1.50 ਲੱਖ ਰੁਪਏ ਭੇਜਣ ਦੀ ਗੱਲ ਕਹੀ। ਜਿਸ ਦੇ ਬਾਅਦ ਉਸ ਨੇ ਸਕੈਨਰ ’ਤੇ ਵੱਖ-ਵੱਖ ਖਾਤਿਆਂ ’ਚੋਂ ਪੈਸੇ ਟਰਾਂਸਫਰ ਕਰਵਾ ਦਿੱਤੇ। ਉਸ ਨੂੰ ਬਾਅਦ ’ਚ ਪਤਾ ਲੱਗਿਆ ਕਿ ਉਸ ਦੀ ਭੈਣ ਦੇ ਨਾਲ ਕੈਨੇਡਾ ਭੇਜਣ ’ਤੇ ਨਾਂਅ ’ਤੇ ਪੈਸਿਆ ਦੀ ਠੱਗੀ ਕੀਤੀ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਲੋਹੇ ਦੀਆਂ ਸਲੈਬਾਂ ਚੋਰੀ ਕਰਨ ਸੰਬੰਧੀ ਹੋਇਆ ਪਰਚਾ ਰਾਜਸੀ ਸ਼ਹਿ ਤੋਂ ਪ੍ਰਭਾਵਿਤ ਨਹੀਂ-ਜਗਜੀਤ ਸਿੰਘ ਅਗਲੀ ਖ਼ਬਰ ਜਨਰੇਟਰ ਦਾ ਅਲਟੀਨੇਟਰ ਚੋਰੀ
Ad Position 24