04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਬਿੱਲਾ ਕੰਬਾਲਾ ਭਾਜਪਾ ਓ. ਬੀ. ਸੀ. ਮੋਰਚਾ ਦੇ ਸੂਬਾ ਦਫ਼ਤਰ ’ਚ ਕੋ-ਇੰਚਾਰਜ ਬਣੇ

ਬੀਣੇਵਾਲ, 4 ਅਕਤੂਬਰ (ਬੈਜ ਚੌਧਰੀ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਓ. ਬੀ.

Ad Position 21
No active advertisement
ਅਜੀਤ ਡੈਸਕ 05-10-2026
ਬੀਣੇਵਾਲ, 4 ਅਕਤੂਬਰ (ਬੈਜ ਚੌਧਰੀ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਓ. ਬੀ. ਸੀ. ਮੋਰਚਾ ਵਿਚ ਸੂਬਾ ਪੱਧਰ ’ਤੇ ਕੀਤੀਆਂ ਨਿਯੁਕਤੀਆਂ ਮੁਤਾਬਿਕ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਬੀਤ ਮੰਡਲ ਦੇ ਪ੍ਰਧਾਨ ਵਿਜੇ ਕੁਮਾਰ ਕਸ਼ਯਪ (ਬਿੱਲਾ ਕੰਬਾਲਾ) ਨੂੰ ਭਾਜਪਾ ਓ. ਬੀ. ਸੀ. ਮੋਰਚਾ ਦੇ ਸੂਬਾ ਦਫ਼ਤਰ ਵਿਚ ਕੋ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਬਿੱਲਾ ਕੰਬਾਲਾ ਦੀ ਇਸ ਨਿਯੁਕਤੀ ਲਈ ਸਾਬਕਾ ਮੰਡਲ ਪ੍ਰਧਾਨ ਪ੍ਰਦੀਪ ਰੰਗੀਲਾ, ਅਲੋਕ ਰਾਣਾ, ਸਤਪਾਲ ਧੰਜਲ (ਬਿੱਲੂ ਹਰਮਾਂ), ਰਜਨੀਸ਼ ਜੋਸ਼ੀ, ਰਾਮ ਕੁਮਾਰ ਸੋਨੂੰ ਟੱਬਾ ਨੇ ਸਾਬਕਾ ਮੈਂਬਰ ਰਾਜ ਸਭਾ ਅਵਿਨਾਸ਼ ਰਾਏ ਖੰਨਾ ਦਾ ਧੰਨਵਾਦ ਕੀਤਾ ਤੇ ਬਿੱਲਾ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਪ੍ਰਸਿੱਧ ਮਹਾਨ ਸਾਲਾਨਾ ਇਕੋਤਰੀ ਸਮਾਗਮ ਲਈ ਸੰਗਤਾਂ ’ਚ ਭਾਰੀ ਉਤਸ਼ਾਹ ਅਗਲੀ ਖ਼ਬਰ ਭੋਆ ਹਲਕੇ ਦੇ ਨਵੇਂ ਇੰਚਾਰਜ ਕਾਲਾ ਰਾਮ ਦਾ ਅਕਾਲੀ ਆਗੂਆਂ ਵਲੋਂ ਸਨਮਾਨ
Ad Position 24