ਸੰਤ ਬਾਬਾ ਸੁਤੇਹ ਪ੍ਰਕਾਸ਼ ਦੇ ਤਪ ਅਸਥਾਨ ’ਤੇ ਦੀਵਾਲੀ ਮੌਕੇ ਕੀਤੀ ਦੀਪਮਾਲਾ
ਚੌਲਾਂਗ, 9 ਨਵੰਬਰ (ਸੁਖਦੇਵ ਸਿੰਘ)-ਸੰਤ ਬਾਬਾ ਸੁਤੇਹ ਪ੍ਰਕਾਸ਼ ਜੀ ਦੇ ਤਪ ਅਸਥਾਨ ਤੇ ਦੀਵਾਲੀ ਮੌਕੇ ਕੀਤੀ ਦੀਪਮਾਲਾ ਕੀਤੀ ਗਈ। ਇਸ ਮੌਕੇ ਗੇਟ ਨੂੰ ਬਹੁਤ ਹੀ ਵਧੀਆ ਢੰਗ ਨਾਲ ਸਜਾਇਆ ਗਿਆ।
ਅਜੀਤ ਡੈਸਕ
10-11-2026