ਜੋਧਾਂ, 30 ਜਨਵਰੀ (ਗੁਰਵਿੰਦਰ ਸਿੰਘ ਹੈਪੀ)-ਡਾਇਰੈਕਟਰ ਆਯੂਰਵੈਦਿਕ ਡਾ. ਰਮਨ ਖੰਨਾ ਅਤੇ ਹੋਮਿਓਪੈਥਿਕ ਵਿਭਾਗ ਦੇ ਸਹਿਯੋਗ ਨਾਲ ਆਯੂਸ ਵਿਭਾਗ ਲੁਧਿਆਣਾ ਵਲੋਂ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਜੋਧਾਂ ਵਿਖੇ ਮੁਫਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ ¢ ਕੈਂਪ ਦਾ ਉਦਘਾਟਨ ਡਾ. ਨੀਲਮ ਐਸ.ਐਮ. ਓ ਸੀ.ਐਚ.ਸੀ ਪੱਖੋਵਾਲ ਅਤੇ ਸਰਪੰਚ ਪ੍ਰਕਾਸ਼ ਸਿੰਘ ਜੋਧਾਂ ਵਲੋਂ ਸਾਂਝੇ ਤÏਰ 'ਤੇ ਕੀਤਾ ਗਿਆ¢ ਕੈਂਪ 'ਚ ਡਾ. ਰੁਪਿੰਦਰ ਕÏਰ, ਡਾ. ਹੇਮੰਤ ਕੁਮਾਰ, ਡਾ. ਕੰਵਲਜੀਤ ਕÏਰ ਦੇ ਨਾਲ ਉਪਵੈਦ ਐਸ.ਐਚ. ਹਰਕਿਰਨ ਸਿੰਘ, ਮਨੋਹਰਦੀਪ ਸਿੰਘ ਨੇ ਮਰੀਜ਼ਾਂ ਦੀ ਜਾਂਚ ਕੀਤੀ ¢ ਹੋਮਿਓਪੈਥੀ ਵਿਭਾਗ ਡਾ. ਹਰਿੰਦਰਜੀਤ ਸਿੰਘ ਡਾ. ਪਰਮਿੰਦਰ ਕÏਰ, ਗੁਰਬਖਸ਼ ਸਿੰਘ ਅਤੇ ਜਸਵਿੰਦਰ ਸਿੰਘ, ਤੋਂ ਇਲਾਵਾ ਪੀ.ਐਚ.ਸੀ. ਸਟਾਫ ਬਲਪ੍ਰੀਤ ਕÏਰ ਕਮਿਊਨਿਟੀ ਹੈਲਥ ਅਫਸਰ, ਅਮਰਜੀਤ ਕÏਰ ਏ ਐਨ ਐਮ, ਸੁਖਜੀਤ ਸਿੰਘ, ਆਸ਼ਾ ਵਰਕਰਜ਼ ਮਨਜਿੰਦਰ ਕÏਰ, ਬਲਜੀਤ ਕÏਰ, ਜਸਬੀਰ ਕÏਰ, ਰਾਣੀ, ਮਨਪ੍ਰੀਤ ਕÏਰ ਨੇ ਆਪਣੀਆਂ ਸੇਵਾਵਾਂ ਦਿੱਤੀਆਂ ¢ 685 ਤੋਂ ਵੱਧ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਗਈਆਂ |