26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪੀ.ਐੱਮ. ਸ੍ਰੀ ਭਗਵਾਨ ਮਹਾਂਵੀਰ ਸ.ਸ.ਸ. ਸਕੂਲ ਰਾਏਕੋਟ ਵਲੋਂ ਵਿਦਿਆਰਥੀਆਂ ਦਾ 5 ਰੋਜ਼ਾ ਵਿੱਦਿਅਕ ਟੂਰ ਲਗਵਾਇਆ

Ad Position 21
No active advertisement
ਅਜੀਤ ਡੈਸਕ 24-02-2026
ਰਾਏਕੋਟ, 23 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਪੀ.ਐੱਮ ਸ੍ਰੀ ਭਗਵਾਨ ਮਹਾਂਵੀਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਦੇ ਵਿਦਿਆਰਥੀਆਂ ਦਾ 5 ਰੋਜ਼ਾ ਜੈਪੁਰ ਦਾ ਟੂਰ ਲਗਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਟੂਰ ਦੌਰਾਨ ਜੈਪੁਰ (ਰਾਜਸਥਾਨ) ਦੀਆਂ ਪ੍ਰਸਿੱਧ ਇਮਾਰਤਾਂ ਹਵਾ ਮਹਿਲ, ਸਿਟੀ ਪੈਲੇਸ, ਬਿਰਲਾ ਮੰਦਰ, ਜੰਤਰ-ਮੰਤਰ, ਜਲ ਮਹਿਲ, ਪਟਰੀਕਾ ਗੇਟ, ਖਾਟੂ ਸ਼ਿਆਮ ਮੰਦਰ, ਬਾਪੂ ਬਜ਼ਾਰ, ਮਸ਼ਾਲਾ ਚੌਂਕ, ਅਕਸਰ ਧਾਮ ਆਦਿ ਦਾ ਦੌਰਾ ਕੀਤਾ | ਵਿਦਿਆਰਥੀਆਂ ਨੇ ਹਰ ਇਮਾਰਤ ਨੂੰ ਬੜੇ ਗੌਰ ਨਾਲ ਤੱਕਿਆ ਅਤੇ ਟੂਰ ਦਾ ਅਨੰਦ ਮਾਣਿਆ | ਇਸ ਟੂਰ ਦੌਰਾਨ ਸਕੂਲ ਦੇ ਪਿ੍ੰਸੀਪਲ ਮੈਡਮ ਕੁਲਦੀਪ ਕੌਰ, ਮੈਡਮ ਤਜਿੰਦਰ ਕੌਰ, ਕਰਨ ਕੁਮਾਰ, ਰਾਜੇਸ਼ ਕੁਮਾਰ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੇ ਵਿਦਿਆਰਥੀ ਦੀਵਾਨ ਹਾਲ ਮੰਜੀ ਸਾਹਿਬ ਸ੍ਰੀ ਅ੍ਰੰਮਿਤਸਰ ਵਿਖੇ ਸਨਮਾਨਿਤ ਅਗਲੀ ਖ਼ਬਰ ਕਾਲਜ ਆਫ਼ ਐਜੂਕੇਸ਼ਨ ਖੇਡਾਂ ਤੇ ਅਕਾਦਮਿਕ ਖੇਤਰ ਵਿਚ ਮਾਰ ਰਿਹਾ ਮੱਲਾਂ-ਪਿ੍ੰ: ਡਾ: ਪਰਗਟ ਸਿੰਘ ਗਰਚਾ
Ad Position 24