20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਆਈ.ਐਸ.ਸੀ. ਜਮਾਤ ਦੀ 12ਵੀਂ ਗਣਿਤ ਪ੍ਰੀਖਿਆ ਹੋਈ, ਪ੍ਰਸ਼ਨ ਪੱਤਰ ਔਸਤ ਤੋਂ ਔਖਾ <br/>

Ad Position 21
No active advertisement
ਅਜੀਤ ਡੈਸਕ 10-03-2026
ਲੁਧਿਆਣਾ, 9 ਮਾਰਚ (ਭੁਪਿੰਦਰ ਸਿੰਘ ਬੈਂਸ)-ਕੌਂਸਲ ਫ਼ਾਰ ਦੀ ਇੰਡੀਅਨ ਸਕੂਲ ਸਰਟੀਫਿਕੇਟ ਐਗਜਾਮੀਨੇਸ਼ਨਜ ਵਲੋਂ ਲਈ ਗਈ ਆਈ.ਐਸ.ਸੀ. ਜਮਾਤ 12ਵੀਂ ਦੀ ਗਣਿਤ ਪ੍ਰੀਖਿਆ ਅੱਜ ਵੱਖ ਵੱਖ ਪ੍ਰੀਖਿਆ ਕੇਂਦਰਾਂ 'ਤੇ ਸ਼ਾਂਤੀਪੂਰਵਕ ਤਰੀਕੇ ਨਾਲ ਸੰਪੰਨ ਹੋਈ | ਵਿਦਿਆਰਥੀਆਂ ਅਨੁਸਾਰ ਪ੍ਰਸ਼ਨ ਪੱਤਰ ਔਸਤ ਤੋ ਔਖਾ ਸੀ | ਜਿੱਥੇ ਕੁੱਝ ਸਵਾਲ ਸਿੱਧੇ ਸਨ | ਉਥੇ ਹੀ ਕੱੁਝ ਲਈ ਡੰੂਘੀ ਸਮਝ ਅਤੇ ਸਮੇਂ ਦੀ ਸਹੀ ਪ੍ਰਬੰਧਨ ਦੀ ਲੋੜ ਸੀ | ਗਣਿਤ ਅਧਿਆਪਕਾਂ ਨੇ ਦੱਸਿਆ ਕਿ ਪ੍ਰਸ਼ਨ ਪੱਤਰ ਸੰਤੁਲਿਤ ਸੀ ਅਤੇ ਸਿਲੇਬਸ ਦੇ ਮਹੱਤਵਪੂਰਨ ਵਿਸ਼ਿਆਂ ਨੰੂ ਸ਼ਾਮਿਲ ਕਰਦਾ ਸੀ | ਪਿ੍ੰਸੀਪਲ ਸੈਕ੍ਰੇਡ ਹਾਰਟ ਕਾਨਵੈਂਟ ਸਕੂਲ ਦੀ ਪਿ੍ੰਸੀਪਲ ਸਿਸਟਰ ਕ੍ਰਿਸਪਿਨ ਮਾਰੀਆ ਨੇ ਵਿਦਿਆਰਥੀਆਂ ਨੰੂ ਸ਼ੁੱਭਕਾਮਨਾਵਾਂ ਦਿੰਦਿਆਂ ਪ੍ਰੀਖਿਆ ਦੇ ਸੁਚਾਰੂ ਅਤੇ ਅਨੁਸ਼ਾਸਿਤ ਸੰਚਾਲਨ ਦੀ ਸਰਾਹਨਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ 13 ਮੰਜ਼ਿਲਾਂ ਨਾਨਕਸਰ ਝੋਰੜਾਂ ਵਿਖੇ 26 ਰੋਜ਼ਾ ਸਮਾਗਮ ਜਾਰੀ ਅਗਲੀ ਖ਼ਬਰ ਸੂਬਾ ਪ੍ਰਧਾਨ ਲਾਦੀਆਂ ਨੇ 70 ਨਵੀਆਂ ਇਕਾਈਆਂ ਦਾ ਗਠਨ ਕਰ ਕੇ ਕੀਤਾ ਸਨਮਾਨਿਤ <br/>
Ad Position 24