ਹਰਭਜਨ ਸਿੰਘ ਗਿੱਲ ਸਲੇਮਪੁਰ ਨਮਿਤ ਸ਼ਰਧਾਂਜਲੀ ਸਮਾਗਮ <br/>
ਸਵ: ਹਰਭਜਨ ਸਿੰਘ ਗਿੱਲ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਮਨਪ੍ਰੀਤ ਸਿੰਘ ਇਯਾਲੀ, ਮਲਕੀਤ ਸਿੰਘ ਦਾਖਾ, ਅਮਰਜੀਤ ਸਿੰਘ ਮੁੱਲਾਂਪੁਰ, ਭਾਈ ਧਰਮ ਸਿੰਘ ਗੌਂਸਪੁਰ ਹੇਠਾਂ ਹਾਜ਼ਰ ਸੰਗਤ, ਨਾਲ ਪਰਮਜੀਤ ਸਿੰਘ ਗਿੱਲ ਨੂੰ ਦਸਤਾਰ ਭੇਟ ਕਰਦੇ ਹੋਏ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਗੁਰਮੀਤ ਸਿੰਘ ਧਾਲੀਵਾਲ ਤੇ ਹੋਰ ਪ੍ਰਬੰਧਕ | ਤਸਵੀਰਾਂ: ਮੇਜਰ ਹੰਬੜਾਂ
<br/>
13-05-2026