10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸਾਹਨੇਵਾਲ 'ਚ ਅੱਜ ਕੈਮਿਸਟਾਂ ਵਲੋਂ ਦੁਕਾਨਾਂ ਬੰਦ ਕਰਕੇ ਸ਼ਾਂਤਮਈ ਤਰੀਕੇ ਨਾਲ ਕੀਤੀ ਜਾਵੇਗੀ ਹੜਤਾਲ : ਪੁਰੀ <br/>

Ad Position 21
No active advertisement
ਅਜੀਤ ਡੈਸਕ 20-05-2026
ਸਾਹਨੇਵਾਲ, 19 ਮਈ (ਹਨੀ ਚਾਠਲੀ)-ਆਲ ਇੰਡੀਆਂ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਵਲੋਂ ਦਿੱਤੇ ਸੱਦੇ ਤਹਿਤ 20 ਮਈ ਨੂੰ ਸਾਹਨੇਵਾਲ 'ਚ ਵੀ ਮੁਕੰਮਲ ਤੌਰ 'ਤੇ ਸਾਰੇ ਕੈਮਿਸਟਾਂ ਵਲੋਂ ਆਪਣੀਆਂ ਕੈਮਿਸਟ ਦੀਆਂ ਦੁਕਾਨਾਂ ਬੰਦ ਕਰਕੇ ਸ਼ਾਂਤਮਈ ਤਰੀਕੇ ਨਾਲ ਹੜਤਾਲ ਕੀਤੀ ਜਾਵੇਗੀ | ਇਹ ਪ੍ਰਗਟਾਵਾ ਕੈਮਿਸਟ ਐਸੋਸੀਏਸ਼ਨ ਸਾਹਨੇਵਾਲ ਦੇ ਪ੍ਰਧਾਨ ਵਿਜੇ ਪੁਰੀ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤਾ | ਪੁਰੀ ਨੇ ਦੱਸਿਆ ਕਿ ਸਾਡੀਆਂ ਕੈਮਿਸਟ ਐਸੋਸੀਏਸ਼ਨ ਦੀਆਂ ਮੁੱਖ ਮੰਗਾਂ ਜਿਵੇਂ ਕਿ ਆਨਲਾਈਨ ਦਵਾਈਆਂ ਦੀ ਹੋ ਰਹੀ ਵਿੱਕਰੀ ਤੇ ਰੋਕ ਲਗਾਉਣਾ, ਪੰਜਾਬ ਸਰਕਾਰ ਦੇ ਹੈਲਥ ਵਿਭਾਗ ਡਰੱਗ ਦੇ ਨੋਟੀਫ਼ਿਕੇਸ਼ਨ ਵਿਚ ਬਦਲਾਅ, ਜਨ ਅÏਸ਼ਧੀ ਦੁਕਾਨਾਂ ਦੀ ਜਾਂਚ ਕਰਨਾ, ਫਾਰਮੇਸੀ ਕੌਂਸਲ ਵੱਲੋਂ 3-4 ਲਾਈਸੈਂਸ ਰੀਨਿਊ ਹੋਣ ਦੇ ਬਾਵਜੂਦ ਰੀਨਿਊਲ ਨਾ ਕਰਨਾ, ਓ. ਐਨ. ਡੀ. ਐਸ. ਪੋਰਟਲ ਦੀਆਂ ਦਿੱਕਤਾਂ ਨੂੰ ਦੂਰ ਕਰਨਾ ਆਦਿ ਤੋਂ ਇਲਾਵਾ ਹੋਰ ਵੀ ਮੰਗਾਂ ਹਨ |


Ad Position 22
No active advertisement
ਪਿਛਲੀ ਖ਼ਬਰ ਆਕਸਫੋਰਡ ਸੀਨੀਅਰ ਸਕੂਲ ਪਾਇਲ ਵਿਖੇ 2 ਦਿਨਾ ਸ਼ੂਟਿੰਗ ਟੂਰਨਾਮੈਂਟ 'ਚ ਬੱਚਿਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਤੇਲ ਦੀਆਂ ਕੀਮਤਾਂ 'ਚ ਵਾਧੇ ਨਾਲ ਆਮ ਜਨਤਾ 'ਤੇ ਪਿਆ ਮਹਿੰਗਾਈ ਦਾ ਨਵਾਂ ਬੋਝ-ਬਾਜਵਾ/ਬੁੱਢੇਵਾਲ <br/>
Ad Position 24