ਬਾਜ਼ਾਰਾਂ 'ਚ ਟ੍ਰੈਫ਼ਿਕ ਜਾਮ ਦਾ ਕਾਰਨ ਬਣਦੀਆਂ ਹਨ ਪਰਾਲੀ ਗੰਢਾਂ ਦੀਆਂ ਲੰਮੀਆਂ, ਚੌੜੀਆਂ ਟਰਾਲੀਆਂ ਲੋਕਾਂ ਵਲੋਂ ਰਾਤਰੀ ਸਮਾਂ ਨਿਰਧਾਰਿਤ ਕਰਨ ਦੀ ਮੰਗ <br/>
ਗੁਰੂਸਰ ਸੁਧਾਰ ਵਿਖੇ ਸੜਕ ਕਿਨਾਰੇ ਖੜ੍ਹੇ ਵਾਹਨ ਕਾਰਨ ਰੁਕੀਆਂ ਹੋਈਆਂ ਪਰਾਲੀ ਗੰਢਾਂ ਦੀਆਂ ਲੱਦੀਆਂ ਲੰਮੀਆਂ ਟਰੈਕਟਰ, ਟਰਾਲੀਆਂ | (ਸੱਜੇ) ਰਾਜਮਾਰਗ ਤੋਂ ਲੰਘ ਰਹੀ ਲੰਮੀ ਤੇ ਚੌੜੀ ਟਰੈਕਟਰ-ਟਰਾਲੀ | ਤਸਵੀਰਾਂ: ਬਲਵਿੰਦਰ ਸਿੰਘ ਧਾਲੀਵਾਲ
<br/>
06-06-2026