ਪ੍ਰਧਾਨ ਡੱਲਾ ਨੇ ਪਿੰਡ ਆਲੀਵਾਲ 'ਚ ਹਲਕਾ ਇੰਚਾਰਜ ਦਿਓਲ ਵਲੋਂ ਗਲੀਆਂ ਬਣਾਉਣ ਦੀ ਕੀਤੀ ਸ਼ਲਾਘਾ
ਹਲਕਾ ਦਾਖਾ ਦੇ ਇਤਿਹਾਸਕ ਪਿੰਡ ਆਲੀਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਸਕਰਨਜੀਤ ਸਿੰਘ ਦਿਓਲ ਵਲੋਂ ਬਣਾਈਆਂ ਗਲੀਆਂ ਦਾ ਜਾਇਜ਼ਾ ਲੈਂਦੇ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦਿਹਾਤੀ ਪ੍ਰਧਾਨ ਚੰਦ ਸਿੰਘ ਡੱਲਾ ਨਾਲ ਸੁਰਜੀਤ ਸਿੰਘ ਆਲੀਵਾਲ, ਸਰਪੰਚ ਜਸਵਿੰਦਰ ਸਿੰਘ ਗੋਰਸੀਆਂ, ਸਾਬਕਾ ਸਰਪੰਚ ਪ੍ਰੀਤਮ ਸਿੰਘ, ਪੰਚ ਕਰਨੈਲ ਸਿੰਘ ਕਾਕੂ ਤੇ ਹੋਰ | ਤਸਵੀਰ: ਮੇਜਰ ਹੰਬੜਾਂ
<br/>
14-06-2026