06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਐੱਸ ਆਈ.ਆਰ. ਨੂੰ ਲੈ ਕੇ ਜਗਰਾਉਂ ਵਿਚ ਭਾਰਤੀ ਜਨਤਾ ਪਾਰਟੀ ਦੀ ਅਹਿਮ ਮੀਟਿੰਗ

Ad Position 21
No active advertisement
ਅਜੀਤ ਡੈਸਕ 06-07-2026
ਜਗਰਾਉਂ, 5 ਜੁਲਾਈ (ਵਿਨੋਦ ਕੁਮਾਰ)- ਭਾਰਤੀ ਜਨਤਾ ਪਾਰਟੀ ਨੇ ਐੱਸ.ਆਈ.ਆਰ ਨੂੰ ਲੈ ਕੇ ਜਗਰਾਉਂ ਵਿਚ ਜ਼ਿਲ੍ਹਾਂ ਜਗਰਾਉਂ ਦੇ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਨੇ ਪਾਰਟੀ ਦਫ਼ਤਰ ਵਿਚ ਅਹਿਮ ਮੀਟਿੰਗ ਕੀਤੀ, ਜਿੱਥੇ ਕਿ ਜਗਰਾਉਂ ਦੇ ਸਾਰੇ ਬੀ.ਐੱਲ.ਓ ਟੂ ਬੂਥ ਪ੍ਰਧਾਨ ਹਾਜ਼ਰ ਰਹੇ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸਾਬਕਾ ਸੰਸਦੀ ਸਕੱਤਰ ਅਤੇ ਪਾਰਟੀ ਦੇ ਲੋਕ ਸਭਾ ਲੁਧਿਆਣਾ ਦੇ ਪ੍ਰਭਾਰੀ ਕੇ.ਡੀ ਭੰਡਾਰੀ ਇਸ ਮੀਟਿੰਗ ਵਿਚ ਪਹੁੰਚੇ ਤੇ ਉਨ੍ਹਾਂ ਨੇ ਐੱਸ.ਆਈ.ਆਰ ਬਾਰੇ ਜਾਣਕਾਰੀ ਦਿੱਤੀ। ਕਈ ਮੁੱਦਿਆਂ ’ਤੇ ਚਰਚਾਵਾਂ ਕੀਤੀਆਂ, ਜਿੱਥੇ ਕਿ ਸਾਰੇ ਹੀ ਬੂਥ ਪ੍ਰਧਾਨ ਬੀ.ਐੱਲ.ਓ ਟੂ ਇਸ ਮੀਟਿੰਗ ਵਿਚ ਹਾਜ਼ਰ ਸਨ ਤੇ ਨਾਲ ਹੀ ਡਾ. ਰਜਿੰਦਰ ਸ਼ਰਮਾ ਜ਼ਿਲ੍ਹਾ ਪ੍ਰਧਾਨ ਜਗਰਾਉਂ ਦਿਹਾਤੀ ਦੇ ਉਹ ਵੀ ਇਸ ਮੌਕੇ ’ਤੇ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ ਅਤੇ ਅੰਤ ਵਿਚ ਉਨ੍ਹਾਂ ਨੇ ਆਏ ਹੋਏ ਸਾਰੇ ਹੀ ਲੀਡਰ ਅਤੇ ਵਰਕਰਾਂ ਦਾ ਧੰਨਵਾਦ ਕੀਤਾ । ਇਸ ਸਮੇਡਾ: ਰਾਜਿੰਦਰ ਸ਼ਰਮਾ, ਅਜੀਤ ਸਿੰਘ ਅਖਾੜਾ, ਸੁਮਿਤ ਅਰੋੜਾ, ਪ੍ਰਦੀਪ ਜੰਡ, ਕਰਨਲ ਇੰਦਰਪਾਲ ਸਿੰਘ ਧਾਲੀਵਾਲ, ਜਗਜੀਵਨ ਸਿੰਘ ਰਕਬਾ, ਵਿਵੇਕ ਭਾਰਦਵਾਜ, ਕਿਸ਼ਨ ਇੰਦੌਰਾ, ਨਵਨੀਤਸ਼ਿਸ਼ੂ, ਗੁਰਦਿਆਲ ਸਿੰਘ ਗਿੱਲ, ਗੁਰਭੇਜ ਸਿੰਘ, ਗੁਰਚਰਨ ਸਿੰਘ, ਕੇਵਲ ਹਠੂਰ, ਅਨਿਲ ਸ਼ੰਟੀ, ਗੌਰਵ ਗੁਪਤਾ, ਨਿਰਮਲ ਭੁੱਲਰ, ਰਾਕੇਸ਼ ਹੈਪੀ, ਮਹਿੰਦਰ ਵਰਮਾ, ਭਜਨ ਸਿੰਘ ਕਾਉਂਕੇ, ਮਨਦੀਪ ਸਿੰਘ ਕਾਉਂਕੇ, ਗੁਰਪ੍ਰੀਤ ਸਿੰਘ ਸੋਨੀ ਕਾਉਂਕੇ, ਕੁਲਵੰਤ ਭਾਰਤੀ, ਅਜੀਤਪਾਲ ਸਿੰਘ ਮੁੱਲਾਂਪੁਰ, ਜਰਨੈਲ ਸਿੰਘ, ਰਵੀ ਅਰੋੜਾ, ਵਿੱਕੀ ਕਪਿਲ ਪ੍ਰਜਾਪਤੀ, ਪ੍ਰਦੀਪ ਖੰਨਾ, ਆਤਮਾ ਸਿੰਘ, ਅਮਨਪ੍ਰੀਤ ਲਾਡੀ ਹਠੂਰ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪਿੰਡ ਭਰੋਵਾਲ ਕਲਾਂ ਵਿਖੇ ਸੀਵਰੇਜ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ- ਡਾ. ਕੰਗ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਅਗਲੀ ਖ਼ਬਰ 15 ਪ੍ਰਤੀਸ਼ਤ ਵਾਧਾ ਕੱਚੇ ਮੁਲਾਜ਼ਮਾਂ ’ਤੇ ਨਾ ਲਾਗੂ ਕਰਕੇ ਕੀਤਾ ਜਾ ਰਿਹੈ ਮਜ਼ਾਕ: ਗਿੱਲ, ਸਿੱਧੂ
Ad Position 24
No active advertisement