ਮੁੱਲਾਂਪੁਰ ਗੁਰੂ ਨਾਨਕ ਇਲੈਕਟ੍ਰੋਨਿਕਸ ਵਲੋਂ ਮੁਫ਼ਤ ਕੂਪਨ ਮੋਟਰਸਾਈਕਲ ਡਰਾਅ ਕੱਢਿਆ
ਮੁੱਲਾਂਪੁਰ-ਦਾਖਾ, 29 ਅਗਸਤ (ਨਿਰਮਲ ਸਿੰਘ ਧਾਲੀਵਾਲ)- ਗੁਰੂ ਨਾਨਕ ਇਲੈਕਟ੍ਰੋਨਿਕਸ ਮੁੱਲਾਂਪੁਰ ਦਾਖਾ ਨੇੜੇ ਸੈਂਟਰਲ ਬੈਂਕ ਦੇ ਮਾਲਕਾਂ ਵਲੋਂ ਸਮਰ ਆਫ਼ਰ (ਗਰਮੀਆ ਦੇ ਸੀਜਨ) ਮੌਕੇ ਧੂੰਆ-ਧਾਰ ਵਿਕਰੀ ਸਮੇਂ ਕੁੱਲ ਖਰੀਦਦਾਰਾਂ ਨੂੰ ਲੱਕੀ ਕੂਪਨ ਦਾ ਵਿਸ਼ਵਾਸ ਦਿੱਤਾ ਗਿਆ ਸੀ, ਜਿਸ ਵਿਚ ਬੁਲਟ ਮੋਟਰਸਾਈਕਲ ਤੋਂ ਲੈ ਕੇ ਕਈ ਹੋਰ ਇਨਾਮ ਸੀ। ਗੁਰੂ ਨਾਨਕ ਇਲੈਕਟ੍ਰੋਨਿਕਸ ਵਿਖੇ ਕਮਲਜੀਤ ਸਿੰਘ, ਸੁਖਵੰਤ ਸਿੰਘ ਹੋਰਨਾਂ ਵਲੋਂ ਗ੍ਰਾਹਕਾਂ ਨੂੰ ਵੱਡੇ ਇਕੱਠ ਵਿਚ ਮੁਫ਼ਤ ਕੂਪਨ ਰਾਹੀਂ 50 ਇਨਾਮਾਂ ਤੋਂ ਬਾਅਦ 51ਵਾਂ ਡਰਾਅ ਬੁਲਟ ਮੋਟਰਸਾਈਕਲ ਕੱਢਿਆ ਗਿਆ।
ਮੁੱਲਾਂਪੁਰ-ਦਾਖਾ, 29 ਅਗਸਤ (ਨਿਰਮਲ ਸਿੰਘ ਧਾਲੀਵਾਲ)- ਗੁਰੂ ਨਾਨਕ ਇਲੈਕਟ੍ਰੋਨਿਕਸ ਮੁੱਲਾਂਪੁਰ ਦਾਖਾ ਨੇੜੇ ਸੈਂਟਰਲ ਬੈਂਕ ਦੇ ਮਾਲਕਾਂ ਵਲੋਂ ਸਮਰ ਆਫ਼ਰ (ਗਰਮੀਆ ਦੇ ਸੀਜਨ) ਮੌਕੇ ਧੂੰਆ-ਧਾਰ ਵਿਕਰੀ ਸਮੇਂ ਕੁੱਲ ਖਰੀਦਦਾਰਾਂ ਨੂੰ ਲੱਕੀ ਕੂਪਨ ਦਾ ਵਿਸ਼ਵਾਸ ਦਿੱਤਾ ਗਿਆ ਸੀ, ਜਿਸ ਵਿਚ ਬੁਲਟ ਮੋਟਰਸਾਈਕਲ ਤੋਂ ਲੈ ਕੇ ਕਈ ਹੋਰ ਇਨਾਮ ਸੀ। ਗੁਰੂ ਨਾਨਕ ਇਲੈਕਟ੍ਰੋਨਿਕਸ ਵਿਖੇ ਕਮਲਜੀਤ ਸਿੰਘ, ਸੁਖਵੰਤ ਸਿੰਘ ਹੋਰਨਾਂ ਵਲੋਂ ਗ੍ਰਾਹਕਾਂ ਨੂੰ ਵੱਡੇ ਇਕੱਠ ਵਿਚ ਮੁਫ਼ਤ ਕੂਪਨ ਰਾਹੀਂ 50 ਇਨਾਮਾਂ ਤੋਂ ਬਾਅਦ 51ਵਾਂ ਡਰਾਅ ਬੁਲਟ ਮੋਟਰਸਾਈਕਲ ਕੱਢਿਆ ਗਿਆ। ਮੁਫ਼ਤ ਵਿਚ ਬੁਲਟ ਮੋਟਰਸਾਈਕਲ ਪਿੰਡ ਮੁੱਲਾਂਪੁਰ ਦੇ ਮਨਪ੍ਰੀਤ ਸਿੰਘ ਨੂੰ ਨਸੀਬ ਹੋਇਆ। ਮੋਟਰਸਾਈਕਲ ਤੋਂ ਇਲਾਵਾ ਐੱਲ.ਈ.ਡੀ., ਕੂਲਰ, ਗੀਜ਼ਰ ਹੋਰ ਇਨਾਮ ਕੱਢੇ ਜਾਣ ਸਮੇਂ ਹਰਪ੍ਰੀਤ ਸਿੰਘ ਗਹੌਰ, ਰਵਦੀਪ ਸਿੰਘ ਧਾਲੀਵਾਲ, ਬਲਵੰਤ ਸਿੰਘ ਤੁਗਲ, ਮਨਪ੍ਰੀਤ ਸਿੰਘ, ਵਿਨੋਦ ਕਾਲੀਆ, ਚਰਨਜੀਤ ਸਿੰਘ ਖਾਲਸਾ, ਸੁਰਿੰਦਰ ਅਰੋੜਾ, ਦਵਿੰਦਰ ਸਿੰਘ ਲੰਮੇ, ਨਵਜੋਤ ਭਾਟੀਆ, ਜਗਦੀਪ ਸਿੰਘ ਸੱਗੂ, ਗੁਰਉਪਕਾਰ ਸਿੰਘ, ਸਮੇਤ ਗੁਰੂ ਨਾਨਕ ਇਲੈਕਟ੍ਰੋਨਿਕਸ ਦੇ ਵੱਡੀ ਤਾਆਦ ਗ੍ਰਾਹਕ ਮੌਜੂਦ ਸਨ।