18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਰਾਏਕੋਟ ਵਿਖੇ ਸਵ: ਸੁਖਦੇਵ ਸਿੰਘ ਜਵੰਦਾ ਟਰੱਸਟ ਵਲੋਂ ਅੱਖਾਂ ਦਾ ਮੁਫ਼ਤ ਚੈੱਕਅੱਪ ਤੇ ਆਪ੍ਰੇਸ਼ਨ ਕੈਂਪ ਲਗਾਇਆ ਸ਼ੂਗਰ ਅਤੇ ਹਾਈ ਬਲੱਡ ਪ੍ਰੈੱਸ਼ਰ ਕਾਰਨ ਅੱਖਾਂ ਉੱਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦੀ ਜਾਂਚ ਲਈ ਕੀਤੀ ਵਿਸ਼ੇਸ਼ ਜਾਂਚ

ਜਗਰਾਉਂ, 17 ਸਤੰਬਰ (ਗੁਰਦੀਪ ਸਿੰਘ ਮਲਕ)-ਸਹਿਕਾਰਤਾ ਵਿਭਾਗ ਅਤੇ ਜ਼ਿਲ੍ਹਾ ਲੁਧਿਆਣਾ ਜ਼ਿਲ੍ਹੇ ਦੀ ਨੰਬਰ ਇਕ ਦੀ ਜੰਡੀ ਸਹਿਕਾਰੀ ਖੇਤੀਬਾੜੀ ਬਹੁਮੰਤਵੀ ਸਰਵਿਸ ਸੁਸਾਇਟੀ ਨੇ ਕਿਸਾਨਾਂ ਦੀ ਸਹੂਲਤ ਵਾਸਤੇ ਜਪਾਨ ਦੀ ਕੰਪਨੀ ਵਲੋਂ ਤਿਆਰ ਕੀਤਾ ਬਹੁਤ ਹੀ ਸਕਤੀਸ਼ਾਲੀ ਕਬੋਟਾ ਟਰੈਕਟਰ ਜਗਰਾਉਂ ਤੋਂ ਸੁੱਖ ਇੰਪਲੀਮੈਂਟ ਟਰੈਕਟਰ ਏਜੰਸੀ ਤੋਂ ਖਰੀਦਿਆ ਹੈ। ਟਰੈਕਟਰ ਦੀਆਂ ਚਾਬੀਆਂ ਪ੍ਰਧਾਨ ਅਜਮੇਰ ਸਿੰਘ ਅਤੇ ਸੈਕਟਰੀ ਹਰਜਿੰਦਰ ਸਿੰਘ ਅਤੇ ਕਮੇਟੀ ਮੈਂਬਰਾਂ ਨੂੰ ਸੰਭਾਲ ਸੌਂਪਦੇ ਹੋਏ ਟਰੈਕਟਰ ਏਜੰਸੀ ਦੇ ਮਾਲਕ ਕੰਵਲਜੀਤ ਸਿੰਘ ਲਾਲੀ ਮੁੱਲਾਪੁਰ ਨੇ ਦੱਸਿਆ ਕਿ ਜਪਾਨੀ ਤਕਨੀਕ ਨਾਲ ਤਿਆਰ ਇਹ ਕਬੋਟਾ ਐੱਮ ਯੂ 5502 ਮਾਡਲ ਟਰੈਕਟਰ ਬਹੁਤ ਹੀ ਸ਼ਕਤੀਸ਼ਾਲੀ ਅਤੇ ਭਰੋਸੇਮੰਦ ਜੋ ਕਿ ਕਿਸਾਨਾਂ ਲਈ ਇਕ ਵਰਦਾਨ ਸਾਬਿਤ ਹੋਵੇਗਾ।

Ad Position 21
No active advertisement
ਸੁਸਾਇਟੀ ਪ੍ਰਧਾਨ ਅਜਮੇਰ ਸਿੰਘ ਤੇ ਸੈਕਟਰੀ ਹਰਜਿੰਦਰ ਸਿੰਘ ਨੇ ਦੱਸੀਆਂ ਟਰੈਕਟਰ ਦੀਆਂ ਖੂਬੀਆਂ 18-09-2026
ਜਗਰਾਉਂ, 17 ਸਤੰਬਰ (ਗੁਰਦੀਪ ਸਿੰਘ ਮਲਕ)-ਸਹਿਕਾਰਤਾ ਵਿਭਾਗ ਅਤੇ ਜ਼ਿਲ੍ਹਾ ਲੁਧਿਆਣਾ ਜ਼ਿਲ੍ਹੇ ਦੀ ਨੰਬਰ ਇਕ ਦੀ ਜੰਡੀ ਸਹਿਕਾਰੀ ਖੇਤੀਬਾੜੀ ਬਹੁਮੰਤਵੀ ਸਰਵਿਸ ਸੁਸਾਇਟੀ ਨੇ ਕਿਸਾਨਾਂ ਦੀ ਸਹੂਲਤ ਵਾਸਤੇ ਜਪਾਨ ਦੀ ਕੰਪਨੀ ਵਲੋਂ ਤਿਆਰ ਕੀਤਾ ਬਹੁਤ ਹੀ ਸਕਤੀਸ਼ਾਲੀ ਕਬੋਟਾ ਟਰੈਕਟਰ ਜਗਰਾਉਂ ਤੋਂ ਸੁੱਖ ਇੰਪਲੀਮੈਂਟ ਟਰੈਕਟਰ ਏਜੰਸੀ ਤੋਂ ਖਰੀਦਿਆ ਹੈ। ਟਰੈਕਟਰ ਦੀਆਂ ਚਾਬੀਆਂ ਪ੍ਰਧਾਨ ਅਜਮੇਰ ਸਿੰਘ ਅਤੇ ਸੈਕਟਰੀ ਹਰਜਿੰਦਰ ਸਿੰਘ ਅਤੇ ਕਮੇਟੀ ਮੈਂਬਰਾਂ ਨੂੰ ਸੰਭਾਲ ਸੌਂਪਦੇ ਹੋਏ ਟਰੈਕਟਰ ਏਜੰਸੀ ਦੇ ਮਾਲਕ ਕੰਵਲਜੀਤ ਸਿੰਘ ਲਾਲੀ ਮੁੱਲਾਪੁਰ ਨੇ ਦੱਸਿਆ ਕਿ ਜਪਾਨੀ ਤਕਨੀਕ ਨਾਲ ਤਿਆਰ ਇਹ ਕਬੋਟਾ ਐੱਮ ਯੂ 5502 ਮਾਡਲ ਟਰੈਕਟਰ ਬਹੁਤ ਹੀ ਸ਼ਕਤੀਸ਼ਾਲੀ ਅਤੇ ਭਰੋਸੇਮੰਦ ਜੋ ਕਿ ਕਿਸਾਨਾਂ ਲਈ ਇਕ ਵਰਦਾਨ ਸਾਬਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਟਰੈਕਟਰ ਡੀਜ਼ਲ ਵੀ ਜਿੱਥੇ ਬੱਚਤ ਕਰਦਾ ਹੈ, ਉੱਥੇ ਉੱਥੇ ਖੇਤੀਬਾੜੀ ਲਈ ਬਹੁਤ ਹੀ ਲਾਭਕਾਰੀ। ਉਨ੍ਹਾਂ ਦੱਸਿਆ ਕਿ ਕੰਪਨੀ ਵਲੋਂ ਕਿਸਾਨਾਂ ਨੂੰ ਪੰਜ ਸਾਲ ਦੀ ਵਾਰੰਟੀ ਦਿੱਤੀ ਜਾਂਦੀ ਅਤੇ ਸਭ ਤੋਂ ਵੱਡੀ ਸਹੂਲਤ ਟਰੈਕਟਰ ਦੀਆਂ ਸਾਰੀਆਂ ਸਰਵਿਸਾਂ ਕਿਸਾਨਾਂ ਦੇ ਘਰ ਜਾ ਕੇ ਏਜੰਸੀ ਵਲੋਂ ਕੀਤੀਆਂ ਜਾਣਗੀਆਂ। ਜੰਡੀ ਖੇਤੀਬਾੜੀ ਸੁਸਾਇਟੀ ਦੇ ਸੈਕਟਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਬੇਸਕ ਸੁਸਾਇਟੀ ਕੋਲ ਪਹਿਲਾਂ ਹੀ ਬਹੁਤ ਹੀ ਟਰੈਕਟਰ ਅਤੇ ਸਾਦਾ ਮੌਜੂਦ ਹਨ, ਪਰ ਕਿਸਾਨਾਂ ਦੇ ਸਹੂਲਤ ਲਈ ਇਸ ਕਬੋਟਾ ਟਰੈਕਟਰ ਦੀ ਵੀ ਜ਼ਰੂਰਤ ਸੀ, ਕਿਉਂਕਿ ਇਸ ਟਰੈਕਟਰ ਵਿਚ ਬਹੁਤ ਜਿਆਦਾ ਖੂਬੀਆਂ ਹਨ। ਜਿਸ ਨਾਲ ਕਿਸਾਨਾਂ ਨੂੰ ਇਸ ਦਾ ਕਾਫ਼ੀ ਲਾਭ ਮਿਲੇਗਾ । ਇਸ ਮੌਕੇ ਸੁਸਾਇਟੀ ਮੈਂਬਰ ਮਨਜੀਤ ਸਿੰਘ, ਗੁਰਜੀਤ ਸਿੰਘ, ਹਰਪ੍ਰੀਤ ਸਿੰਘ, ਜਗਤਾਰ ਸਿੰਘ, ਕੁਲਵਿੰਦਰ ਸਿੰਘ, ਮਨਜੋਤ ਸਿੰਘ, ਲਖਵਿੰਦਰ ਸਿੰਘ, ਪੰਚਾਇਤ ਮੈਂਬਰ ਗੁਰਬੀਰ ਸਿੰਘ, ਬਲਜੀਤ ਸਿੰਘ, ਜਗਦੇਵ ਸਿੰਘ, ਜੁਗਰਾਜ ਸਿੰਘ ਭੁੱਲਰ, ਗੁਰਮੁਖ ਅਤੇ ਮਨਪ੍ਰੀਤ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਸ੍ਰੀ ਚੰਦ ਜੀ ਦੇ ਪ੍ਰਕਾਸ਼ ਉਤਸਵ ਸੰਬੰਧੀ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ 20 ਨੂੰ ਅਗਲੀ ਖ਼ਬਰ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਗੁਰਮੀਤ ਸਿੰਘ ਹਾਂਸ ਅਤੇ ਬਿੰਦਾ ਭੁਮਾਲ ਵਿਧਾਇਕ ਇਯਾਲੀ ਦੀ ਰਹਿਨੁਮਾਈ ਹੇਠ ਹੋ ਰਹੀ ਛਪਾ...
Ad Position 24