ਬੂਥ ਲੈਵਲ ਅਫਸਰਾਂ ਵਲੋਂ ਪਿੰਡ ਸਲੋਹ ਦੇ ਚਾਰ ਬੂਥਾਂ 'ਤੇ ਵੋਟਾਂ ਦੀ ਸੁਧਾਈ ਕੀਤੀ
ਅਜੀਤ ਡੈਸਕ
07-01-2026
ਉਨ੍ਹਾਂ ਦੱਸਿਆ ਕਿ ਨਵੀਂ ਵੋਟ ਬਣਾਉਣ, ਵੋਟ ਕਟਵਾਉਣ, ਸੋਧ ਕਰਵਾਉਣ ਲਈ ਬੀ. ਐਲ. ਓ ਐਪ 'ਤੇ ਫ਼ਾਰਮ ਨੰਬਰ 6, 7, 8 ਭਰੇ ਗਏ | ਉਨ੍ਹਾਂ ਅਪੀਲ ਕੀਤੀ ਕਿ ਵੋਟਰ ਸਨਿਚਰਵਾਰ ਅਤੇ ਐਤਵਾਰ ਦੇ ਸਪੈਸ਼ਲ ਕੈਂਪਾਂ ਦਾ ਫਾਇਦਾ ਉਠਾਉਣ | ਇਸ ਮੌਕੇ ਮੁਲਖ ਰਾਜ, ਸੰਦੀਪ, ਕੁਲਵਿੰਦਰ ਕੌਰ, ਧੀਰਜ ਕੁਮਾਰ, ਸ਼ਾਦੀ ਰਾਮ, ਨਰਿੰਦਰ ਕੁਮਾਰ, ਕਮਲੇਸ਼ ਰਾਣੀ, ਦੀਪਾ ਰਾਣੀ, ਸੰਯੋਗਿਤਾ, ਰੇਸ਼ਮ ਕੌਰ, ਵਰਿੰਦਰ ਮੋਹਨ, ਨਵਦੀਪ ਕੌਰ, ਸਿਮਰਨ ਤੇ ਵੋਟਰਾਂ ਵਲੋਂ ਸੰਪੂਰਨ ਸਹਿਯੋਗ ਦਿੱਤਾ ਗਿਆ |