29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਸੇਵਾ, ਸਿਮਰਨ ਤੇ ਸਤਿਸੰਗ ਭਾਗਾਂ ਨਾਲ ਮਿਲਦੇ ਹਨ- ਡਾ. ਢਾਹਾਂ

Ad Position 21
No active advertisement
ਅਜੀਤ ਡੈਸਕ 10-03-2026
ਕਟਾਰੀਆਂ, 9 ਮਾਰਚ (ਪ੍ਰੇਮੀ ਸੰਧਵਾਂ)-ਗੁਰੂ ਨਾਨਕ ਮਿਸ਼ਨ ਹਸਪਤਾਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਤੇ ਗਰੀਬਾਂ ਦੀ ਪੈਰ-ਪੈਰ 'ਤੇ ਸਹਾਇਤਾ ਕਰਦੇ ਰਹਿਣ ਵਾਲੇ ਉੱਘੇ ਸਮਾਜ ਸੇਵੀ ਡਾ. ਕੁਲਵਿੰਦਰ ਸਿੰਘ ਢਾਹਾਂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੇਵਾ, ਸਿਮਰਨ ਅਤੇ ਸਤਿਸੰਗ ਭਾਗਾਂ ਨਾਲ ਹੀ ਨਸੀਬ ਹੁੰਦੇ ਹਨ, ਕਿਉਂਕਿ ਕਈ ਵਾਰੀ ਮਨੁੱਖ ਮੋਟੀ ਦੌਲਤ ਅਤੇ ਧੀਆਂ ਪੁੱਤਰਾਂ ਦੇ ਘੁਮੰਡ ਵਿੱਚ ਆ ਕੇ ਉਸ ਸਿਰਜਣਹਾਰੇ ਦਾ ਨਾਮ ਵੀ ਦਿਲੋਂ ਕੱਢ ਦਿੰਦੇ ਹਨ | ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਕਿਸੇ ਨੂੰ ਵੀ ਮਾਇਆ ਦੇ ਘੁਮੰਡ ਵਿੱਚ ਆ ਕੇ ਵਾਹਿਗੁਰੂ ਤੋਂ ਨਾਤਾ ਨਹੀਂ ਤੋੜਨਾ ਚਾਹੀਦਾ ਕਿਉਂਕਿ ਪ੍ਰਮਾਤਮਾ ਦੇ ਕਰੋਪ ਵਿੱਚ ਆਏ ਝੱਖੜ ਮੋਹ ਮਾਇਆ ਦੀਆਂ ਕੰਧਾਂ ਨੂੰ ਪਲ ਵਿੱਚ ਹੀ ਉਡਾ ਕੇ ਲੈ ਜਾਂਦੇ ਹਨ |
Ad Position 22
No active advertisement
ਪਿਛਲੀ ਖ਼ਬਰ ਹਿਮਾਚਲ ਐਂਟਰੀ 'ਤੇ 1 ਅਪੈ੍ਰਲ ਤੋਂ ਹਿਮਾਚਲ ਸਰਕਾਰ ਵਲੋਂ ਕੀਤੇ ਜਾ ਰਹੇ ਵਾਧੇ ਨਾਲ ਪੰਜਾਬੀਆਂ 'ਚ ਭਾਰੀ ਰੋਸ ਅਗਲੀ ਖ਼ਬਰ ਪੰਜਾਬ 'ਚ ਅਗਲੀ ਸਰਕਾਰ ਕਾਂਗਰਸ ਦੀ ਹੀ ਬਣਨੀ ਤੈਅ- ਪਹਿਲਵਾਨ ਜੱਗਾ
Ad Position 24