27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਭਗਤ ਵਿਜੇ ਨਈਅਰ ਦੀ ਅਗਵਾਈ ਹੇਠ ਸੰਗਤਾਂ ਰਵਾਨਾ

Ad Position 21
No active advertisement
ਅਜੀਤ ਡੈਸਕ 10-04-2026
ਮਜਾਰੀ/ਸਾਹਿਬ, 9 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ) - ਬਾਬਾ ਬਾਲਕ ਨਾਥ ਮੰਦਰ ਪਿੰਡ ਰੱਕੜਾਂ ਢਾਹਾਂ ਤੋਂ ਸੰਗਤਾਂ ਦਾ ਜਥਾ ਭਗਤ ਵਿਜੇ ਨਈਅਰ ਦੀ ਅਗਵਾਈ ਹੇਠ 66ਵਾਂ ਸਲਾਨਾ ਚਾਲਾ ਦਿਓਟ ਸਿੱਧ ਬਾਬਾ ਬਾਲਕ ਨਾਥ ਦੀ ਗੁਫਾ ਹਿਮਾਚਲ ਪ੍ਰਦੇਸ਼ ਦੇ ਦਰਸ਼ਨ ਕਰਨ ਵਾਸਤੇ ਰਵਾਨਾ ਹੋਇਆ | ਇਸ ਬਾਰੇ ਭਗਤ ਵਿਜੇ ਨਈਅਰ ਨੇ ਦੱਸਿਆ ਕਿ ਅੱਜ ਸੰਗਤਾਂ 9 ਅਪ੍ਰੈਲ ਨੂੰ ਰਾਤ ਪੀਰ ਨਿਗਾਹਾ ਵਿਖੇ ਰੁਕਣਗੀਆਂ, 10 ਅਪ੍ਰੈਲ ਨੂੰ ਸ਼ਾਹਤਲਾਈ ਅਤੇ 11 ਅਪ੍ਰੈਲ ਨੂੰ ਦਿਓਟ ਸਿੱਧ ਗੁਫਾ ਉੱਤੇ ਸੰਗਤਾਂ ਨਤਮਸਤਕ ਹੋਣਗੀਆਂ ਅਤੇ 12 ਅਪ੍ਰੈਲ ਨੂੰ ਸਾਰੀਆਂ ਸੰਗਤਾਂ ਦਰਸ਼ਨ ਕਰਕੇ ਵਾਪਸ ਆਉਣਗੀਆਂ ਸ਼ਾਹ ਤਲਾਈ ਅਤੇ ਪੀਰ ਨਿਗਾਹਾ ਵਿਖੇ ਬਾਬਾ ਜੀ ਦੀਆਂ ਚੌਂਕੀਆਂ ਤੇ ਭੰਡਾਰੇ ਵੀ ਲਗਾਏ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਚਰਨਛੋਹ ਗੰਗਾ ਕਮੇਟੀ ਦਾ ਵਫ਼ਦ ਐੱਸ. ਸੀ ਕਮਿਸ਼ਨ ਦੇ ਚੇਅਰਮੈਨ ਗੜ੍ਹੀ ਨੂੰ ਮਿਲਿਆ ਅਗਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ
Ad Position 24