10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਬੀਸਲਾ ਵਿਖੇ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ

Ad Position 21
No active advertisement
ਅਜੀਤ ਡੈਸਕ 18-04-2026
ਬਹਿਰਾਮ, 17 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)-ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਬੀਸਲਾ ਵਿਖੇ ਵਾਤਾਵਰਣ ਪ੍ਰੇਮੀ ਇੰਜੀ: ਗੋਪਾਲ ਕਿ੍ਸ਼ਨ ਬੀਸਲਾ ਦੀ ਅਗਵਾਈ ਵਿਚ ਮਨਾਇਆ ਗਿਆ | ਉਪਰੰਤ ਜਿਥੇ ਬਾਬਾ ਸਾਹਿਬ ਦੇ ਆਦਮ ਕੱਦ ਬੁੱਤ 'ਤੇ ਹਾਰ ਪਹਿਨਾਏ ਉੱਥੇ ਉਨ੍ਹਾਂ ਬਾਬਾ ਸਾਹਿਬ ਦੀ ਜੀਵਨੀ ਬਾਰੇ ਵੀ ਵਿਸਥਾਰ ਪੂਰਵਕ ਚਾਨਣਾ ਪਾਇਆ ਤੇ ਮੁਫ਼ਤ ਫਲਦਾਰ ਤੇ ਛਾਂਦਾਰ ਬੂਟੇ ਵੰਡੇ | ਇਸ ਮੌਕੇ ਡਾ. ਵੇਦ ਪ੍ਰਕਾਸ਼, ਪ੍ਰੋ. ਕੁਲਵਿੰਦਰ ਬੰਗਾ, ਨੰਦ ਲਾਲ, ਗੋਪਾਲ ਬੀਸਲਾ, ਮੋਹਣ ਬੀਕਾ, ਬਲਿਹਾਰ ਚੰਦ, ਲਖਵੀਰ ਸਿੰਘ, ਸੁਰਜੀਤ ਸੈਂਪਲੇ, ਰਾਣਾ ਮੁਕੰਦਪੁਰ, ਡਾ. ਸੁਰਿੰਦਰ ਕੁਮਾਰ, ਮੈਡਮ ਗੀਤਾ ਦੇਵੀ, ਸੀਤਲ ਰਾਮ ਬਾਲੀ, ਸੁਨੀਤਾ ਦੇਵੀ, ਪੁਸ਼ਪਾ ਦੇਵੀ, ਕਿੱਟੂ ਘਈ, ਅਮਰੀਕ ਬੰਗੜ, ਬਲਵੀਰ ਰੱਤੂ, ਪਰਮਜੀਤ, ਹਰਮੇਸ਼ ਸਰੋਆ, ਕਾਕਾ ਝੰਡੇਰਾਂ ਤੇ ਰੇਸ਼ਮ ਲਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਾਨੀ ਸੱਜਣ ਪਵਨ ਕੁਮਾਰ ਦਾ ਕੀਤਾ ਸਨਮਾਨ ਅਗਲੀ ਖ਼ਬਰ ਰੱਕੜਾਂ ਬੇਟ ਵਿਖੇ ਡਾ. ਬੀ. ਆਰ. ਅੰਬੇਡਕਰ ਦਾ ਜਨਮ ਦਿਨ ਮਨਾਇਆ
Ad Position 24