ਸੜੋਆ, 11 ਮਈ (ਬਲਵਿੰਦਰ ਨਾਨੋਵਾਲੀਆ)-ਪੌੜ ਗੋਤ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਪਿੰਡ ਕੀੜੀ ਅਫ਼ਗਾਨਾਂ ਨੇੜੇ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਵਿਖੇ 24 ਮਈ ਨੂੰ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਕਮੇਟੀ ਦੇ ਮੈਂਬਰ ਮੇਜਰ ਰਾਮ ਪੌੜ ਵਾਸੀ ਪਿੰਡ ਚੰਦਿਆਣੀ ਖ਼ੁਰਦ ਨੇ ਦਿੱਤੀ |