14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਖੁਆਜਾ ਮੰਦਰ ਬਹਿਰਾਮ ਮੇਲਾ 21 ਨੂੰ

Ad Position 21
No active advertisement
ਅਜੀਤ ਡੈਸਕ 13-05-2026
ਬਹਿਰਾਮ, 12 ਮਈ (ਨਛੱਤਰ ਸਿੰਘ ਬਹਿਰਾਮ)-ਖੁਆਜਾ ਮੰਦਰ ਬਹਿਰਾਮ ਵਿਖੇ ਸਲਾਨਾ ਜੋੜ ਮੇਲਾ 20 ਤੇ 21 ਮਈ ਨੂੰ ਮਨਾਇਆ ਜਾਵੇਗਾ | ਭੰਡਾਰੇ ਉਪਰੰਤ ਨਾਮਵਰ ਕਲਾਕਾਰ ਹਾਜ਼ਰੀਆਂ ਭਰਨਗੇ ਤੇ ਖੁਆਜਾ ਬਲੀ ਨੂੰ ਸਮਰਪਿਤ ਭਜਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਦਵਿੰਦਰ ਜੀਤ ਸਿੰਘ, ਹਰਪ੍ਰੀਤ ਡਾਹਰੀ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਗੁਰਮੀਤ ਲਾਲ, ਕੁਲਵੰਤ ਸਿੰਘ ਬੱਲੀ ਹਲਵਾਈ, ਬਲਜਿੰਦਰ ਸਿੰਘ, ਰਮੇਸ਼ ਕੁਮਾਰ, ਬੱਬੂ, ਹਰਵਿੰਦਰ ਸਿੰਘ, ਸੰਜੇ, ਸਕੁੰਤਲਾ ਦੇਵੀ, ਰਸ਼ਪਾਲ ਕੌਰ, ਬਲਜਿੰਦਰ ਕੌਰ, ਰਾਜ ਰਾਣੀ, ਊਸ਼ਾ ਦੇਵੀ, ਆਸ਼ੂ ਪੁਰੀ, ਸੁੰਮਨ ਲਤਾ, ਪੂਜਾ ਵਰਮਾ, ਪਰਮਜੀਤ ਕੌਰ, ਬੀਨਾ ਰਾਣੀ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿਛਲੇ ਕਈ ਦਿਨਾਂ ਤੋਂ ਓਵਰਫਲੋਅ ਹੋ ਰਹੇ ਗੰਦੇ ਪਾਣੀ ਕਾਰਨ ਦੁਕਾਨਦਾਰ ਤੇ ਰਾਹਗੀਰ ਹੋ ਰਹੇ ਹਨ ਖੱਜਲ ਖੁਆਰ ਨਗਰ ਕੌਂਸਲ... ਅਗਲੀ ਖ਼ਬਰ ਸਰਕਾਰੀ ਸਕੂਲ ਪੱਲੀ ਝਿੱਕੀ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24