27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਐੱਨ. ਆਰ. ਆਈ. ਵੀਰਾਂ ਵਲੋਂ ਸਕੂਲ ਨੂੰ ਦਸ ਹਜ਼ਾਰ ਰੁਪਏ ਦਾਨ ਭੇਟ

Ad Position 21
No active advertisement
ਅਜੀਤ ਡੈਸਕ 18-05-2026
ਮੁਕੰਦਪੁਰ, 17 ਮਈ (ਅਮਰੀਕ ਕਟਾਰੀਆ)-ਐੱਨ. ਆਰ. ਆਈ. ਵੀਰ ਪਰਮਜੀਤ ਵਿਰਦੀ, ਦਲਜੀਤ ਵਿਰਦੀ ਸਪੁੱਤਰ ਮਹਿੰਦਰ ਪਾਲ ਵਿਰਦੀ ਨੇ ਨਰੇਸ਼ ਕੁਮਾਰ ਦੀ ਅਗਵਾਈ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਗੁਣਾਚੌਰ ਬਲਾਕ ਮੁਕੰਦਪੁਰ ਸ਼ਹੀਦ ਭਗਤ ਸਿੰਘ ਨਗਰ ਨੂੰ ਵਾਟਰ ਕੂਲਰ ਲੈਣ ਲਈ ਦਸ ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ | ਇਸ ਮੌਕੇ ਨਰੇਸ਼ ਕੁਮਾਰ, ਬਾਰ੍ਹਾ ਰਾਮ ਤੇ ਐਸ. ਐਮ. ਸੀ. ਕਮੇਟੀ ਦੇ ਚੇਅਰਮੈਨ ਹਰਜਿੰਦਰ ਕੁਮਾਰ ਤੇ ਤਲਵਿੰਦਰ ਸ਼ੇਰਗਿੱਲ ਮੌਜੂਦਾ ਸਰਪੰਚ ਵੀ ਹਾਜ਼ਰ ਸਨ | ਸਮੂਹ ਸਕੂਲ ਸਟਾਫ਼ ਨੇ ਐੱਨ. ਆਰ. ਆਈ. ਵੀਰਾਂ ਤੇ ਨਰੇਸ਼ ਕੁਮਾਰ ਹੋਰਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੀ ਜਿੱਤ ਲਈ ਔਰਤਾਂ ਚੋਣਾਂ 'ਚ ਅਹਿਮ ਭੂਮਿਕਾ ਅਦਾ ਕਰਨਗੀਆਂ-ਸਰਪੰਚ ਬਿਮਲਾ ਬੰਗਾ ਅਗਲੀ ਖ਼ਬਰ ਸੰਧੂ ਇੰਸਟੀਚਿਊਟ ਆਫ਼ ਨਰਸਿੰਗ ਦੀਆਂ ਵਿਦਿਆਰਥਣਾਂ ਨੇ ਕੀਤੀ ਸਫਲਤਾ ਹਾਸਿਲ
Ad Position 24