20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਭਟੋਆ ਗੋਤ ਦੇ ਜਠੇਰਿਆਂ ਦਾ ਮੇਲਾ ਮਨਾਇਆ

Ad Position 21
No active advertisement
ਅਜੀਤ ਡੈਸਕ 19-05-2026
ਜਾਡਲਾ, 18 ਮਈ (ਸੁਰਿੰਦਰ ਕੁਮਾਰ ਦੁੱਗਲ)-ਪਿੰਡ ਉਟਾਲ ਵਿਖੇ ਭਟੋਆ ਗੋਤ ਦੇ ਜਠੇਰਿਆਂ ਦਾ ਮੇਲਾ ਸ਼ਰਧਾ ਨਾਲ ਮਨਾਇਆ | ਜਿਸ ਵਿਚ ਜਠੇਰਿਆਂ ਦੀ ਪੂਜਾ ਉਪਰੰਤ ਪਗੜੀ ਤੇ ਚੁਨਰੀ ਦੀ ਰਸਮ ਦੇ ਨਾਲ-ਨਾਲ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਇਸ ਮੌਕੇ ਗਾਇਕ ਪਾਲੀ ਸਿੰਘਪੁਰ ਤੇ ਸਾਥੀਆਂ ਨੇ ਪਿਤਰਾਂ ਦੀ ਮਹਿਮਾ ਦਾ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਜਠੇਰਿਆਂ ਦੇ ਇਸ ਮੇਲੇ ਵਿਚ ਲੁਧਿਆਣਾ, ਚੰਡੀਗੜ੍ਹ, ਮੋਹਾਲੀ, ਹੁਸ਼ਿਆਰਪੁਰ ਆਦਿ ਜ਼ਿਲਿ੍ਹਆਂ ਦੀਆਂ ਸੰਗਤਾਂ ਨੇ ਵੱਡੇ ਪੱਧਰ 'ਤੇ ਸ਼ਮੂਲੀਅਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸਿਮਰਨ ਨੇ 12ਵੀਂ ਜਮਾਤ 'ਚੋਂ 94.4 ਫੀਸਦੀ ਅੰਕ ਲੈ ਕੇ ਆਪਣੇ ਸਕੂਲ ਤੇ ਮਾਪਿਆਂ ਦਾ ਨਾਂਅ ਕੀਤਾ ਰੌਸ਼ਨ ਅਗਲੀ ਖ਼ਬਰ ਡਾ. ਅੰਬੇਡਕਰ ਨਗਰ ਰੱਤੇਵਾਲ ਨਿਵਾਸੀ ਰਿਟਾਇਰਡ ਲਾਈਨਮੈਨ ਸੋਹਣ ਸਿੰਘ ਤੇ ਮਲਕੀਤ ਚੰਦ ਦਾ ਦਿਹਾਂਤ
Ad Position 24