31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਥਾਣਾ ਕਾਠਗੜ੍ਹ 'ਚ ਖੜ੍ਹੇ ਵਾਹਨਾਂ ਨੂੰ ਮਾਲਕ ਆਪਣੇ ਕਾਗਜ਼ਾਤ ਦਿਖਾ ਕੇ ਲੈ ਜਾਣ -ਐਸ.ਐਚ.ਓ ਸ਼ਰਮਾ

Ad Position 21
No active advertisement
ਅਜੀਤ ਡੈਸਕ 21-05-2026
ਕਾਠਗੜ੍ਹ, 20 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ ਡਾ. ਤੁਸ਼ਾਰ ਗੁਪਤਾ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾ ਦੀ ਪਾਲਣਾਂ ਕਰਦੇ ਹੋਏ ਥਾਣਾ ਕਾਠਗੜ੍ਹ ਦੇ ਐਸ.ਐਚ.ਓ ਅਭਿਸ਼ੇਕ ਸ਼ਰਮਾ ਵਲੋਂ ਥਾਣੇ ਵਿੱਚ ਚੋਰੀ ਅਤੇ ਐਕਸੀਡੈਂਟ ਨਾਲ ਸਬੰਧਿਤ ਕਈ ਵਹੀਕਲ ਭਾਰੀ ਗਿਣਤੀ ਵਿੱਚ ਖੜ੍ਹੇ ਹਨ | ਜਿਸ ਦੇ ਚੱਲਦੇ ਉਨ੍ਹਾਂ ਨੇ ਸਮੂਹ ਵਾਹਨ ਮਾਲਕ ਨੂੰ ਸਪੁਰਦਗੀ ਕਰਨ ਦੇ ਲਈ ਕਿਹਾ | ਉਨ੍ਹਾਂ ਕਿਹਾ ਕਿ ਜਿੰਨਾ ਮਾਲਕਾਂ ਦੇ ਵਾਹਨ ਥਾਣੇ 'ਚ ਖੜ੍ਹੇ ਹਨ, ਉਹ ਆਪਣੇ ਵਾਹਨਾਂ ਦੇ ਅਸਲੀ ਕਾਗਜ਼ਾਤ ਦਿਖਾ ਕੇ ਆਪਣੇ ਵਾਹਨ ਲੈ ਕੇ ਜਾ ਸਕਦੇ ਹਨ | ਉਨ੍ਹਾਂ ਕਿਹਾ ਕਿ ਵਾਹਨਾ ਦੇ ਕਾਗਜਾਂ ਦੀ ਪੂਰੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ 'ਆਪ' ਆਗੂ ਅਸ਼ੋਕ ਕਟਾਰੀਆ ਨੇ ਰੈਲ ਮਾਜਰਾ 'ਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਗਲੀ ਖ਼ਬਰ ਮੁਰੰਮਤ ਤੋਂ ਬਾਅਦ ਸੜਕ ਕਿਨਾਰੇ ਪਿਆ ਮਲਬਾ ਦੇ ਰਿਹਾ ਹਾਦਸਿਆਂ ਨੂੰ ਸੱਦਾ
Ad Position 24