20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਮਨੁੱਖਤਾ ਦੀ ਸੇਵਾ ਲਈ ਬੂਟੇ ਲਗਾ ਕੇ ਪਾਲਣੇ ਸਭ ਤੋਂ ਵੱਡਾ ਪੁੰਨ-ਡਾ. ਕਸ਼ਮੀਰ ਚੰਦ, ਨਵਨੀਤ ਸਹਿਗਲ

Ad Position 21
No active advertisement
ਅਜੀਤ ਡੈਸਕ 05-06-2026
ਕਟਾਰੀਆਂ, 4 ਜੂਨ (ਪ੍ਰੇਮੀ ਸੰਧਵਾਂ)-ਐਮ. ਜੇ ਲਾਈਫ ਕੇਅਰ ਹਸਪਤਾਲ ਬੰਗਾ ਦੇ ਮੈਨੇਜਿੰਗ ਡਾਇਰੈਕਟਰ ਡਾ. ਕਸ਼ਮੀਰ ਚੰਦ ਤੇ ਇਸਤਰੀ ਰੋਗਾਂ ਦੇ ਮਾਹਿਰ ਡਾ. ਨਵਨੀਤ ਸਹਿਗਲ ਨੇ ਰੁੱਖਾਂ ਦੇ ਬੇਵਜਾ ਹੋ ਰਹੇ ਉਜਾੜੇ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਨੁੱਖ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਰੁੱਖ ਸਾਡਾ ਜੰਮਣ ਤੋਂ ਲੈ ਕੇ ਮਰਨ ਤੱਕ ਬਹੁਤ ਹੀ ਵਧੀਆ ਸਾਥ ਦਿੰਦੇ ਹਨ | ਇਸ ਲਈ ਰੁੱਖਾਂ ਦਾ ਹੋ ਰਿਹਾ ਉਜਾੜਾ ਬਹੁਤ ਹੀ ਚਿੰਤਾ ਜਨਕ ਹੈ | ਡਾ. ਕਸ਼ਮੀਰ ਚੰਦ ਤੇ ਡਾ. ਨਵਨੀਤ ਸਹਿਗਲ ਨੇ ਵਾਤਾਵਰਨ ਪ੍ਰੇਮੀਆਂ ਨੂੰ ਪੁਰਜ਼ੋਰ ਅਪੀਲ ਕਰਦਿਆ ਕਿਹਾ ਕਿ ਉਹ ਗੋਪਾਲ ਕਿ੍ਸ਼ਨ ਬੀਸਲਾ ਵਾਂਗ ਬੂਟੇ ਵੰਡ ਕੇ ਤੇ ਲਗਾ ਕੇ ਉਨ੍ਹਾਂ ਦੀ ਸੇਵਾ ਕਰਨ |
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਮੋਗਾ ਦੀਆਂ ਚੋਣਾਂ ਵਿਚ ਸੱਤਾਧਾਰੀ ਸਰਕਾਰ ਨੇ ਧੱਕੇਸ਼ਾਹੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ-ਮਾਲਵਿਕਾ ਸੂਦ ਸੱਚ... ਅਗਲੀ ਖ਼ਬਰ ਸੇਂਟ ਸੋਲਜਰ ਪਬਲਿਕ ਸਕੂਲ ਬੰਗਾ ਵਿਖੇ ਵਾਤਾਵਰਨ ਦਿਵਸ 'ਤੇ ਕਰਵਾਇਆ ਸਮਾਗਮ
Ad Position 24