03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਸੋਮਵਾਰ ਨਵਾਂਸ਼ਹਿਰ ਅਤੇ ਮੰਗਲਵਾਰ ਨੂੰ ਗੜ੍ਹਸ਼ੰਕਰ ਦਫ਼ਤਰ ਵਿਖੇ ਲੱਗੇਗਾ ਗਲੋਬਲ ਸਟੱਡੀ ਵੀਜ਼ਾ ਸੈਮੀਨਾਰ -ਕਨਵਰ ਅਰੋੜਾ

Ad Position 21
No active advertisement
ਅਜੀਤ ਡੈਸਕ 12-07-2026
ਨਵਾਂਸ਼ਹਿਰ, 11 ਜੁਲਾਈ (ਜਸਬੀਰ ਸਿੰਘ ਨੂਰਪੁਰ)- ਕਨਵਰ ਅਰੋੜਾ ਕੰਸਲਟੈਂਟ ਦੇ ਐਮ.ਡੀ. ਕਨਵਰ ਅਰੋੜਾ ਨੇ ਦਸਿਆ ਕਿ 13 ਜੁਲਾਈ ਨਵਾਂਸ਼ਹਿਰ ਅਤੇ 14 ਜੁਲਾਈ ਗੜ੍ਹਸ਼ੰਕਰ ਦਫ਼ਤਰ ਵਿਚ ਲੱਗਣ ਜਾ ਰਿਹਾ ਹੈ ਗਲੋਬਲ ਸਟੱਡੀ ਵੀਜ਼ਾ ਸੈਮੀਨਾਰ। ਓਹਨਾ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਬਾਰਵੀਂ ਪੂਰੀ ਕਰਕੇ ਆਈਲੈਟਸ ਜਾਂ ਪੀ.ਟੀ.ਈ.ਵੀ ਕਰ ਚੁੱਕੇ ਹਨ, ਉਹਨਾਂ ਵਾਸਤੇ ਇਹ ਸੈਮੀਨਾਰ ਬਹੁਤ ਹੀ ਮਹੱਤਵਪੂਰਨ ਹੋਣ ਜਾ ਰਿਹਾ ਹੈ। ਕਿਸੇ ਬੱਚੇ ਨੇ ਜੇਕਰ ਡਿਗਰੀ ਕੀਤੀ ਹੋਈ ਹੈ ਇਕੱਲੇ ਜਾਂ ਸਪਾਉਜ਼ ਅਤੇ ਬੱਚਿਆਂ ਨਾਲ ਕਿਸੇ ਵੀ ਦੇਸ਼ ਦੀ ਜਾਣਕਾਰੀ ਲੈਣਾ ਚਾਹੁੰਦੇ ਹਨ ਉਹ ਵੀ ਇਸ ਮੌਕੇ ਦਾ ਲਾਭ ਉਠਾ ਸਕਦੇ ਹਨ। ਉਹਨਾਂ ਨੇ ਦੱਸਿਆ ਕਿ ਇਸ ਵੇਲੇ ਵਿਦਿਆਰਥੀ ਬਹੁਤ ਦੁਵਿਧਾ ਵਿੱਚ ਹਨ ਕਿ ਕਿਸ ਕੰਟਰੀ ਅਪਲਾਈ ਕੀਤਾ ਜਾਵੇ ਜਿਸ ਵਿੱਚ ਵੀਜ਼ਾ ਵੀ ਮਿਲ ਜਾਵੇ ਅਤੇ ਪੜ੍ਹਾਈ ਤੋਂ ਬਾਅਦ ਕੰਮ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ ਅਤੇ ਪੀ.ਆਰ ਵੀ ਮਿਲ ਜਾਵੇ। ਬਿਨਾਂ ਆਈਲੈਟਸ ਅਤੇ ਪੀ.ਟੀ.ਈ ਤੋਂ ਯੂ.ਕੇ ਸਟੱਡੀ ਵੀਜ਼ੇ ‘ਤੇ ਜਾਇਆ ਜਾ ਸਕਦਾ ਹੈ। ਯੂ.ਕੇ ਲਈ ਸਤੰਬਰ ਇੰਟੈਕ ਲਈ ਦਾਖਲੇ ਜਾਰੀ ਹਨ। ਇਸ ਵੇਲੇ ਨਿਊਜ਼ੀਲੈਂਡ ਦੇ ਸਟੱਡੀ ਵੀਜ਼ਾ ਦੇ ਬਹੁਤ ਵਧੀਆ ਨਤੀਜੇ ਆ ਰਹੇ ਹਨ। ਜਿਹੜੇ ਵਿਦਿਆਰਥੀ ਆਸਟ੍ਰੇਲੀਆ ਜਾਂ ਕਿਸੇ ਹੋਰ ਦੇਸ਼ ਤੋਂ ਰਿਫਿਊਜ਼ ਹੋ ਚੁੱਕੇ ਹਨ, ਉਹਨਾਂ ਲਈ ਵੀ ਨਿਊਜ਼ੀਲੈਂਡ ਸਟੱਡੀ ਵੀਜ਼ਾ ਬਹੁਤ ਵਧੀਆ ਕੰਟਰੀ ਹੈ, ਅਪਲਾਈ ਕਰਨ ਲਈ। ਇਸ ਵੇਲੇ ਨਿਊਜ਼ੀਲੈਂਡ, ਯੂ.ਕੇ., ਕੈਨੇਡਾ, ਜਰਮਨੀ, ਫਰਾਂਸ, ਸਾਈਪ੍ਰਸ, ਸਿੰਗਾਪੁਰ ਅਤੇ ਯੂਰਪ ਦੇ ਸਟੱਡੀ ਵੀਜ਼ੇ ਬੜੀ ਤੇਜ਼ੀ ਨਾਲ ਆ ਰਹੇ ਹਨ। ਆਸਟ੍ਰੇਲੀਆ ਬੇਸ਼ੱਕ ਵੀਜ਼ੇ ਘੱਟ ਦੇ ਰਿਹਾ ਹੈ ਪਰ ਨਵੰਬਰ ਇੰਟੇਕ ਦੇ ਵਧੀਆ ਨਤੀਜੇ ਆਉਣ ਦੀ ਪੂਰੀ ਉਮੀਦ ਹੈ। ਉਹਨਾਂ ਨੇ ਕਿਹਾ ਕਿ ਮਾਪੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਸੋਮਵਾਰ 13 ਜੁਲਾਈ ਸਾਡੇ ਹੈੱਡ ਆਫਿਸ ਅਰੋੜਾ ਟਾਵਰ ਬੰਗਾ ਰੋਡ ਨਵਾਂਸ਼ਹਿਰ ਅਤੇ 14 ਜੁਲਾਈ ਮੰਗਲਵਾਰ ਸਾਡੇ ਬ੍ਰਾਂਚ ਆਫਿਸ ਬੰਗਾ ਚੌਕ ਗੜ੍ਹਸ਼ੰਕਰ ਸਿੱਧਾ ਮਿਲ ਕੇ ਆਪਣੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕਰ ਸਕਦੇ ਹਨ। ਚਾਹਵਾਨ ਉਹਨਾਂ ਨੂੰ ਸੋਮਵਾਰ ਤੋਂ ਸਨਿਚਰਵਾਰ ਨਵਾਂਸ਼ਹਿਰ ਅਤੇ ਗੜ੍ਹਸ਼ੰਕਰ ਦਫਤਰ ਸਿੱਧਾ ਮਿਲ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਕਲਾਕਾਰ ਸੰਗੀਤ ਸਭਾ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਵੱਖ-ਵੱਖ ਥਾਵਾਂ ’ਤੇ ਬੂਟੇ ਲਗਾਏ ਅਗਲੀ ਖ਼ਬਰ ਬਾਬਾ ਕੈਂਥਲ ਮੰਦਰ ਭੱਦੀ ਦੇ ਰਸਤੇ ਦਾ ਕੰਮ ਜੰਗੀ ਪੱਧਰ ’ਤੇ ਜਾਰੀ
Ad Position 24
No active advertisement