ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਐਸ. ਆਈ. ਆਰ. ਤਹਿਤ ਪੱਲੀ ਝਿੱਕੀ ਵਿਖੇ ਵੋਟਰ ਸੁਧਾਈ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 13-07-2026

 ਪੱਲੀ ਝਿੱਕੀ, 12 ਜੁਲਾਈ (ਕੁਲਦੀਪ ਸਿੰਘ ਪਾਬਲਾ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਲੀ ਝਿੱਕੀ ਵਿਖੇ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਐਸ. ਆਈ. ਆਰ ਸਪੈਸ਼ਲ ਇਨਟੈਨਸਿਵ ਰਵੀਜ਼ਨ 2003 ਦੀ ਵੋਟਰ ਸੂਚੀ ਨੂੰ 2025 ਨਾਲ ਜੋੜਨ ਲਈ ਯੋਜਨਾ ਤਹਿਤ ਨਵੇਂ ਵੋਟਰ ਕਾਰਡ ਦੀ ਸੁਧਾਈ ਸਬੰਧੀ ਕੈਂਪ ਲਗਾਇਆ ਗਿਆ। ਇਸ ਕੈਂਪ ’ਚ ਮੈਡਮ ਅਮਰਜੀਤ ਕੌਰ ਬੀ. ਐਲ. ਓ, ਹਰਪ੍ਰੀਤ ਕੌਰ ਬੀ. ਐਲ. ਓ. ਵਲੋਂ ਕੈਂਪ ਵਿੱਚ ਆਏ ਹੋਏ ਵੋਟਰਾਂ ਦੇ 2003 ਤੋਂ 2025 ਤੱਕ ਕੱਟੀਆਂ ਗਈਆਂ ਵੋਟਾਂ ਨੂੰ ਜੋੜਨ ਲਈ ਨਵੇਂ ਫਾਰਮ ਭਰੇ ਗਏ ਤੇ ਨਵੀਆਂ ਵੋਟਾਂ ਦੇ ਵੀ ਫਾਰਮ ਗਏ। ਇਸ ਮੌਕੇ ਸਤਵੀਰ ਸਿੰਘ ਸਰਕਾਰੀ ਸੀਨੀਅਰ ਸਕੂਲ ਪੱਲੀ ਝਿੱਕੀ, ਪ੍ਰਦੀਪ ਸਿੰਘ ਡੀ. ਪੀ. ਈ. ਸਕੂਲ ਪੱਲੀ ਝਿੱਕੀ, ਅਮਰਜੀਤ ਕੌਰ ਬੀ. ਐਲ. ਓ., ਸਤਵਿੰਦਰ ਕੌਰ ਲੈਕਚਰਾਰ ਪੰਜਾਬੀ, ਸੁਸ਼ਮਾ ਲਤਾ ਐਸ. ਐਸ. ਐਮ., ਹਰਪ੍ਰੀਤ ਕੌਰ ਬੀ. ਐਲ. ਓ, ਸਾਬਕਾ ਬੀ. ਐਲ. ਓ. ਕੁਲਵੀਰ ਕੁਮਾਰ, ਹੈਲਪਰ ਜਸਵੀਰ ਕੌਰ ਤੇ ਕੁਲਵੀਰ ਸਿੰਘ ਵੋਟਰ ਧਾਰਕ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ ਸ਼ਹਿਰ ’ਚ ਸੀਵਰੇਜ ਪ੍ਰਣਾਲੀ ਬੁਰੀ ਤਰ੍ਹਾਂ ਬੰਦ ਹੋਣ ਨਾਲ ਮੀਂਹ ਦੇ ਪਾਣੀ ਨਾਲ ਦੁਕਾਨਾਂ ਤੇ ਨੀਵੀਂਆਂ ਜਗ੍ਹਾ... ਅਗਲੀ ਖ਼ਬਰ ਪਿੰਡ ਰੈਲਮਾਜਰਾ ਦੇ ਸਾਬਕਾ ਸਰਪੰਚ ਸਰਦਾਰਨੀ ਰਾਜਵੰਤ ਕੌਰ ਸਵਰਗਵਾਸ
Ad Position 24
No active advertisement