06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਚੱਕਗੁਰੂ ਵਿਖੇ ਪੰਚਾਇਤ ਘਰ ਕਮਰੇ ’ਤੇ ਲੈਂਟਰ ਪਾਇਆ

ਬਹਿਰਾਮ, 4 ਅਗਸਤ (ਨਛੱਤਰ ਸਿੰਘ ਬਹਿਰਾਮ) - ਪਿੰਡ ਚੱਕਗੁਰੂ ਵਿਖੇ ਪੰਚਾਇਤ ਘਰ ਕਮਰੇ ’ਤੇ ਲੈਂਟਰ ਪਾਉਣ ਮੌਕੇ ਭਾਈ ਸੁਖਵਿੰਦਰ ਸਿੰਘ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਤੇ ਸਰਪੰਚ ਕਿਸ਼ੋਰੀ ਲਾਲ ਨੇ ਕਿਹਾ ਕਿ ਉਕਤ ਕਮਰਾ ਗ੍ਰਾਮ ਪੰਚਾਇਤ ਲਈ ਹੋਵੇਗਾ ਜਿਥੇ ਪੰਚਾਇਤੀ ਮੀਟਿੰਗਾਂ, ਪੰਚਾਇਤੀ ਮਤੇ ਪਾਉਣ ਤੋਂ ਇਲਾਵਾ ਕੋਈ ਮਸਲੇ ਹੋਣ ’ਤੇ ਇਥੇ ਬੈਠ ਕੇ ਹੱਲ ਕੀਤੇ ਜਾਣਗੇ। ਉਪਰੰਤ ਉਨ੍ਹਾਂ ਉਕਤ ਕਾਰਜ ਲਈ ਗ੍ਰਾਂਟ ਦੇਣ ’ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

Ad Position 21
No active advertisement
ਅਜੀਤ ਡੈਸਕ 05-08-2026
ਬਹਿਰਾਮ, 4 ਅਗਸਤ (ਨਛੱਤਰ ਸਿੰਘ ਬਹਿਰਾਮ) - ਪਿੰਡ ਚੱਕਗੁਰੂ ਵਿਖੇ ਪੰਚਾਇਤ ਘਰ ਕਮਰੇ ’ਤੇ ਲੈਂਟਰ ਪਾਉਣ ਮੌਕੇ ਭਾਈ ਸੁਖਵਿੰਦਰ ਸਿੰਘ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਤੇ ਸਰਪੰਚ ਕਿਸ਼ੋਰੀ ਲਾਲ ਨੇ ਕਿਹਾ ਕਿ ਉਕਤ ਕਮਰਾ ਗ੍ਰਾਮ ਪੰਚਾਇਤ ਲਈ ਹੋਵੇਗਾ ਜਿਥੇ ਪੰਚਾਇਤੀ ਮੀਟਿੰਗਾਂ, ਪੰਚਾਇਤੀ ਮਤੇ ਪਾਉਣ ਤੋਂ ਇਲਾਵਾ ਕੋਈ ਮਸਲੇ ਹੋਣ ’ਤੇ ਇਥੇ ਬੈਠ ਕੇ ਹੱਲ ਕੀਤੇ ਜਾਣਗੇ। ਉਪਰੰਤ ਉਨ੍ਹਾਂ ਉਕਤ ਕਾਰਜ ਲਈ ਗ੍ਰਾਂਟ ਦੇਣ ’ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਕਿਸ਼ੋਰੀ ਲਾਲ, ਜਨਕ ਰਾਜ ਪੰਚ, ਰਜਿੰਦਰ ਸਿੰਘ ਪੰਚ, ਕੁਲਵਿੰਦਰ ਕੁਮਾਰ ਪੰਚ, ਜੋਤੀ ਪੰਚ, ਮੱਖਣ ਸਿੰਘ ਸੰਘਾ, ਠੇਕੇਦਾਰ ਕੇਵਲ ਰਾਮ, ਸੇਵਾ ਰਾਮ, ਰਾਮ ਪਾਲ, ਦੀਪਾ, ਸੁਰਜੀਤ ਕੁਮਾਰ, ਸ਼ਿਵ ਕੁਮਾਰ, ਸੁੱਚਾ ਰਾਮ, ਜੈ ਰਾਮ, ਜੋਗਰਾਜ ਰਾਜ ਕੁਮਾਰ, ਅਸ਼ਵਨੀ ਕੁਮਾਰ, ਨੰਬਰਦਾਰ ਤਿੰਬਰ ਨਾਸ਼ਕ, ਬਲਿਹਾਰ ਰਾਮ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਝਿੰਗੜਾਂ ਸਟਾਫ ਵਲੋਂ ਸਮਾਜ ਸੇਵੀ ਦਾਨੀ ਸੱਜਣਾਂ ਦਾ ਸਨਮਾਨ ਅਗਲੀ ਖ਼ਬਰ ਹਾਈਕੋਰਟ ਦੇ ਫ਼ੈਸਲੇ ਮਗਰੋਂ ਸਰਕਾਰ ਘਿਰੀ, ਡੀ.ਏ ਤੇ ਏਰੀਅਰ ਦੇ ਮੁੱਦੇ ’ਤੇ ਮੁਲਾਜ਼ਮਾਂ ’ਚ ਖੁਸ਼ੀ ਦੀ ਲਹਿਰ
Ad Position 24
No active advertisement