18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

‘ ਪਰਾਧੀਨਤਾ ਦਾ ਅੰਤ, ਬੇਗ਼ਮਪੁਰੇ ਦਾ ਸੰਕਲਪ’ ਯਾਤਰਾ ਦਾ 20 ਨੂੰ ਬੰਗਾ ਪਹੁੰਚਣ ’ਤੇ ਹੋਵੇਗਾ ਭਰਵਾਂ ਸਵਾਗਤ - ਪ੍ਰਵੀਨ ਬੰਗਾ

ਬੰਗਾ, 18 ਅਗਸਤ (ਧਰਮਵੀਰ ਪਾਲ) - ਬਸਪਾ ਪੰਜਾਬ ਦੇ ਪ੍ਰਧਾਨ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿੱਚ ‘ਪਰਾਧੀਨਤਾ ਦਾ ਅੰਤ, ਬੇਗ਼ਮਪੁਰੇ ਦਾ ਸੰਕਲਪ’ ਯਾਤਰਾ ਗੁਰੂ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪ੍ਰਾਚੀਨ ਗੁਰੂ ਘਰ ਤੋਂ ਚਲ ਰਹੀ ਯਾਤਰਾ 20 ਅਗਸਤ ਨੂੰ ਬੰਗਾ ਹਲਕੇ ਵਿੱਚ ਦਾਖਲ ਹੋਣ ’ਤੇ ਭਰਵਾਂ ਸਵਾਗਤ ਕਰਨ ਲਈ ਬੰਗਾ ਹਲਕੇ ਦੀ ਲੀਡਰਸ਼ਿਪ ਦੀ ਹੰਗਾਮੀ ਮੀਟਿੰਗ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਇੰਚਾਰਜ ਲੋਕਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਵਿੱਚ ਬਸਪਾ ਆਗੂ ਵਿਜੈ ਗੁਣਾਚੌਰ ਜ਼ਿਲ੍ਹਾ ਜਥੇਬੰਦਕ ਸਕੱਤਰ ਦੇ ਨਿਵਾਸ ’ਤੇ ਮੀਟਿੰਗ ਵਿੱਚ ਸੰਕਲਪ ਯਾਤਰਾ ਦਾ ਲੀਡਰਸ਼ਿਪ ਨਾਲ ਵਿਚਾਰ ਵਿਟਾਂਦਰਾ ਕਰਦੇ ਹੋਏ ਰੂਟ ਫਾਈਨਲ ਕੀਤਾ। ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਬਸਪਾ ਦੇ ਜ਼ਿਲ੍ਹਾ ਇੰਚਾਰਜ ਮਨੋਹਰ ਕਮਾਮ ਕੋਆਰਡੀਨੇਟਰ ਹਲਕਾ ਬੰਗਾ, ਜ਼ਿਲ੍ਹਾ ਸਕੱਤਰ ਸੋਮ ਨਾਥ ਰਟੈਂਡਾ, ਬੰਗਾ ਹਲਕੇ ਦੇ ਪ੍ਰਧਾਨ ਸਤਪਾਲ ਰਟੈਂਡਾ, ਹਲਕੇ ਦੇ ਉਪ ਪ੍ਰਧਾਨ ਅਸ਼ੋਕ ਕੁਮਾਰ ਸਾਬਕਾ ਸਰਪੰਚ ਖੋਥੜਾਂ, ਬਸਪਾ ਆਗੂ ਜੈ ਪਾਲ ਸੂੰਡਾ, ਹਲਕੇ ਦੇ ਜਨਰਲ ਸਕੱਤਰ ਚਰਨਜੀਤ ਮੰਢਾਲੀ ਦੀ ਹਾਜ਼ਰੀ ਵਿਚ ਸੰਕਲਪ ਯਾਤਰਾ ਦੀ ਤਿਆਰੀ ਸਬੰਧੀ ਤੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਵੀ ਮਜ਼ਬੂਤ ਕਰਨ ਲਈ ਹਲਕੇ ਵਿੱਚ ਜਨਸੰਪਰਕ ਤੇ ਮੀਟਿੰਗਾਂ ਕੀਤੀਆਂ ਜਾਣਗੀਆਂ।

Ad Position 21
No active advertisement
ਅਜੀਤ ਡੈਸਕ 19-08-2026
ਬੰਗਾ, 18 ਅਗਸਤ (ਧਰਮਵੀਰ ਪਾਲ) - ਬਸਪਾ ਪੰਜਾਬ ਦੇ ਪ੍ਰਧਾਨ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿੱਚ ‘ਪਰਾਧੀਨਤਾ ਦਾ ਅੰਤ, ਬੇਗ਼ਮਪੁਰੇ ਦਾ ਸੰਕਲਪ’ ਯਾਤਰਾ ਗੁਰੂ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪ੍ਰਾਚੀਨ ਗੁਰੂ ਘਰ ਤੋਂ ਚਲ ਰਹੀ ਯਾਤਰਾ 20 ਅਗਸਤ ਨੂੰ ਬੰਗਾ ਹਲਕੇ ਵਿੱਚ ਦਾਖਲ ਹੋਣ ’ਤੇ ਭਰਵਾਂ ਸਵਾਗਤ ਕਰਨ ਲਈ ਬੰਗਾ ਹਲਕੇ ਦੀ ਲੀਡਰਸ਼ਿਪ ਦੀ ਹੰਗਾਮੀ ਮੀਟਿੰਗ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਇੰਚਾਰਜ ਲੋਕਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਵਿੱਚ ਬਸਪਾ ਆਗੂ ਵਿਜੈ ਗੁਣਾਚੌਰ ਜ਼ਿਲ੍ਹਾ ਜਥੇਬੰਦਕ ਸਕੱਤਰ ਦੇ ਨਿਵਾਸ ’ਤੇ ਮੀਟਿੰਗ ਵਿੱਚ ਸੰਕਲਪ ਯਾਤਰਾ ਦਾ ਲੀਡਰਸ਼ਿਪ ਨਾਲ ਵਿਚਾਰ ਵਿਟਾਂਦਰਾ ਕਰਦੇ ਹੋਏ ਰੂਟ ਫਾਈਨਲ ਕੀਤਾ। ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਬਸਪਾ ਦੇ ਜ਼ਿਲ੍ਹਾ ਇੰਚਾਰਜ ਮਨੋਹਰ ਕਮਾਮ ਕੋਆਰਡੀਨੇਟਰ ਹਲਕਾ ਬੰਗਾ, ਜ਼ਿਲ੍ਹਾ ਸਕੱਤਰ ਸੋਮ ਨਾਥ ਰਟੈਂਡਾ, ਬੰਗਾ ਹਲਕੇ ਦੇ ਪ੍ਰਧਾਨ ਸਤਪਾਲ ਰਟੈਂਡਾ, ਹਲਕੇ ਦੇ ਉਪ ਪ੍ਰਧਾਨ ਅਸ਼ੋਕ ਕੁਮਾਰ ਸਾਬਕਾ ਸਰਪੰਚ ਖੋਥੜਾਂ, ਬਸਪਾ ਆਗੂ ਜੈ ਪਾਲ ਸੂੰਡਾ, ਹਲਕੇ ਦੇ ਜਨਰਲ ਸਕੱਤਰ ਚਰਨਜੀਤ ਮੰਢਾਲੀ ਦੀ ਹਾਜ਼ਰੀ ਵਿਚ ਸੰਕਲਪ ਯਾਤਰਾ ਦੀ ਤਿਆਰੀ ਸਬੰਧੀ ਤੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਵੀ ਮਜ਼ਬੂਤ ਕਰਨ ਲਈ ਹਲਕੇ ਵਿੱਚ ਜਨਸੰਪਰਕ ਤੇ ਮੀਟਿੰਗਾਂ ਕੀਤੀਆਂ ਜਾਣਗੀਆਂ। ਮੀਟਿੰਗ ਵਿੱਚ ਹਲਕੇ ਦੇ ਸਹਾਇਕ ਕੈਸ਼ੀਅਰ ਜਸਵੰਤ ਕਟਾਰੀਆਂ, ਜ਼ਿਲ੍ਹਾ ਯੂਥ ਇੰਚਾਰਜ ਕੁਲਦੀਪ ਬਹਿਰਾਮ, ਸਾਬਕਾ ਸਰਪੰਚ ਅਜੀਤ ਰਾਮ ਗੁਣਾਚੌਰ, ਬਸਪਾ ਆਗੂ ਮਲਕੀਤ ਮੰਢਾਲੀ ਰਿਟਾਇਰ ਜੇ. ਈ, ਮੇਜਰ ਸਿੰਘ ਘਟਾਰੋਂ, ਸੋਹਣ ਲਾਲ ਰਟੈਂਡਾ, ਰਾਣਾ ਮੁਕੰਦਪੁਰ, ਤੀਰਥ ਕਲਸੀ, ਬਲਵਿੰਦਰ ਨਾਗਰਾ, ਗੁਰਦੇਵ ਰਾਮ ਮੈਂਬਰ ਪੰਚਾਇਤ ਸੁਰਿੰਦਰ ਪਾਲ ਗੁਣਾਚੌਰ, ਭਲਵਾਨ ਜਗਦੀਸ਼ ਗੁਰੂ, ਮਦਨ ਕਲਸੀ, ਕੁਲਦੀਪ ਵਿਰਦੀ ਪ੍ਰਸ਼ੋਤਮ ਘਟਾਰੋਂ ਤੋਂ ਇਲਾਵਾ ਬਸਪਾ ਆਗੂ ਸ਼ਾਮਲ ਹੋਏ ਬੰਗਾ ਹਲਕੇ ਦੇ ਪ੍ਰਧਾਨ ਸਤਪਾਲ ਰਟੈਂਡਾ ਨੇ ਸਮੂਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਤਸਵੀਰ 18 ਨਵਾਂਸ਼ਹਿਰ 10 ਪਰਾਧੀਨਤਾ ਦਾ ਅੰਤ ਬੇਗ਼ਮਪੁਰੇ ਦਾ ਸੰਕਲਪ ਯਾਤਰਾ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਵੀਨ ਬੰਗਾ ਅਤੇ ਹੋਰ ਆਗੂ।
Ad Position 22
No active advertisement
ਪਿਛਲੀ ਖ਼ਬਰ ਬੰਗਾ ਨਗਰ ਕੌਂਸਲ ਦਫ਼ਤਰ ਵਿਖੇ ਪ੍ਰਧਾਨ ਮੋਨਿਕਾ ਵਾਲੀਆ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਗਲੀ ਖ਼ਬਰ ਖੂਨਦਾਨ ਕਰਨਾ ਕਿਸੇ ਲੋੜਵੰਦ ਨੂੰ ਨਵਾਂ ਜੀਵਨ ਦੇਣ ਦੇ ਬਰਾਬਰ - ਅਜੇ ਮੰਗੂਪੁਰ
Ad Position 24